ਵਿਸਤਾਰ
ਡਾਓਨਲੋਡ Docx
ਹੋਰ ਪੜੋ
ਔਲੈਕਸੀਜ਼ (ਵੀਐਤਨਾਮੀਜ਼)... ਉਹ ਜੜੀ ਬੂਟੀ ਵਖਰੇ ਢੰਗ ਨਾਲ ਵਰਤੋਂ ਕਰਦੇ ਹਨ। (...) ਮੈਨੂੰ ਤੁਹਾਨੂੰ ਥੋੜਾ ਜਿਹਾ ਦਸਣ ਦੇਵੋ ਆਮ ਤੌਰ ਤੇ ਕਿਵੇਂ ਉਨਾਂ ਨੂੰ ਵਰਤੋਂ ਕਰਨਾ ਹੈ। ਜੇਕਰ ਤੁਸੀਂ ਜੜੀ ਬੂਟੀ ਨੂੰ ਤੁਰੰਤ ਨਹੀਂ ਵਰਤਦੇ, ਉਨਾਂ ਦਾ ਸੁਆਦ ਉਤਨਾ ਵਧੀਆ ਨਹੀਂ ਹੋਵੇਗਾ। (...) ਮਿਸਾਲ ਵਜੋਂ, ਵੀਗਨ ਹੈਮ ਤੁਸੀਂ ਮੈਨੂੰ ਅਜ਼ ਦਿਤੀ ਸੀ ਉਹ ਉਸ ਜੜੀ ਬੂਟੀ ਨਾਲ ਖਾਣੀ ਚਾਹੀਦੀ ਹੈ, ਪਰ ਤੁਸੀਂ ਮੈਨੂੰ ਦੂਜ਼ੀ ਦਿਤੀ। ਉਹ ਇਕਠੇ ਨਹੀਂ ਵਧੀਆ । ਅਤੇ ਉਥੇ ਕੁਝ ਜੜੀ ਬੂਟੀ ਹੈ ਜੋ ਤੁਸੀਂ ਕਚੀ ਨਹੀਂ ਖਾ ਸਕਦੇ। ਉਨਾਂ ਦਾ ਕਚਾ ਸੁਆਦ ਵਧੀਆ ਨਹੀਂ । ਬਸ ਇਹੀ - ਬਿਲਕਲ ਵਧੀਆ ਨਹੀਂ। ਉਹੀ ਇਕਲੀ ਨਹੀਂ ਹੈ। ਉਤੇ ਬਹੁਤ ਸਾਰੇ ਹੋਰ ਵਖਰੇ ਕਿਸਮ ਦੀਆਂ ਹਨ, ਸਿਰਫ ਇਕ ਨਹੀਂ। ਬਾਹਰ ਲਿਆਵੋ ਜੋ ਵੀ ਤੁਹਾਡੇ ਕੋਲ ਹੈ।