ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਰ ਧਰਮ ਦਾ ਪਹਿਲਾ, ਸਭ ਤੋਂ ਪ੍ਰਮੁਖ ਹੁਕਮ ਹੈ: "ਤੁਹਾਨੂੰ ਮਾਰਨਾ ਨਹੀਂ ਚਾਹੀਦਾ। ਤੁਸੀਂ ਦੂਜਿਆਂ ਨਾਲ ਉਵੇਂ ਸਲੂਕ ਕਰੋ ਜਿਵੇਂ ਤੁਸੀਂ ਆਪਣੇ ਨਾਲ ਸਲੂਕ ਕਰਵਾਉਣਾ ਚਾਹੁੰਦੇ ਹੋ।" ਜੇਕਰ ਜਾਨਵਰ-ਲੋਕਾਂ ਦੀ ਤਰਾਂ ਤੁਸੀਂ ਬੁਚੜਖਾਨੇ ਵਿਚ ਮਾਰਿਆ ਜਾਣਾ ਨਹੀਂ ਚਾਹੁੰਦੇ, ਜੇਕਰ ਤੁਸੀਂ ਜੰਜੀਰਾਂ ਵਿਚ ਰਹਿਣਾ ਨਹੀਂ ਚਾਹੁੰਦੇ, ਤਸੀਹੇ, ਕਸ਼ਟ ਦਿਤਾ ਜਾਣਾ, ਆਪਣੀ ਸਾਰੀ ਜਿੰਦਗੀ ਦੌਰਾਨ ਜਦੋਂ ਤਕ ਤੁਹਾਡੀ ਉਸ ਤਰਾਂ ਵੇਦਨਾ ਵਿਚ ਮੌਤ ਨਹੀਂ ਹੋ ਜਾਂਦੀ, ਫਿਰ ਤੁਸੀਂ ਜਾਨਵਰ-ਲੋਕਾਂ ਦੀ ਕਲਪਨਾ ਕਰੋ - ਉਹ ਵੀ ਇਹ ਉਸ ਤਰਾਂ ਨਹੀਂ ਚਾਹੁੰਦੇ। ਸਾਰੀਆਂ ਜੀਵਤ ਚੀਜ਼ਾਂ ਜਿੰਦਾ ਰਹਿਣੀਆਂ ਚਾਹੁੰਦੀਆਂ ਹਨ ਜਦੋਂ ਤਕ ਪ੍ਰਮਾਤਮਾ ਉਨਾਂ ਨੂੰ ਘਰ ਨੂੰ ਬੁਲਾ ਨਹੀਂ ਲੈਂਦਾ। ਸੋ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਵੀਗਨ ਬਣੋ, ਸ਼ਾਂਤੀ ਬਣਾਉ। ਦੂਜਿਆਂ ਨਾਲ ਉਵੇਂ ਵਿਵਹਾਰ ਕਰੋ ਜਿਵੇਂ ਤੁਸੀਂ ਆਪਣੇ ਨਾਲ ਵਿਵਹਾਰ ਕਰਵਾਉਣਾ ਚਾਹੁੰਦੇ ਹੋ। ਇਹ ਬਹੁਤ ਸਧਾਰਨ ਹੈ। ਵੀਗਨ ਬਣੋ, ਸ਼ਾਂਤੀ ਬਣਾਓ।