ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਿਲ ਕੇ ਅਸੀਂ ਸੰਸਾਰ ਦੇ ਕਰਮਾਂ ਨੂੰ ਮਿਟਾ ਸਕਦੇ ਹਾਂ, ਤਿੰਨ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਸੋ ਕ੍ਰਿਪਾ ਇਹ ਸਭ ਆਮ ਸਮਝ ਨੂੰ ਸੁਣੋ ਜਿਸ ਬਾਰੇ ਮੈਂ ਤੁਹਾਨੂੰ ਦਸ‌ਿਆ ਹੈ। ਬਸ ਵੀਗਨ ਬਣੋ। ਹੋਰ ਕੋਈ ਹ‌ਤਿਆ ਵਾਲੇ ਕਰਮ ਨਹੀਂ, ਹੋਰ ਕੋਈ ਨਵੇਂ ਕਰਮ ਨਹੀਂ। ਸੋ, ਫਿਰ ਉਹਨਾਂ ਕੋਲ ਹੋਰ ਕੋਈ ਹਤਿਆ ਦੇ ਕਰਮ ਨਹੀਂ ਹੋਣਗੇ ਜਦੋਂ ਇਹ ਇਕਤਰ ਹੋ ਜਾਂਦੇ ਹਨ, ਫਿਰ ਯੁਧ ਵਿਚ ਛਿੜ ਜਾਣ ਲਈ, ਇਕ ਵਡੇ, ਵਡੇ, ਬੇਹਦ ਵਡੇ ਬੁਰ‌ਿਆਈ ਦੇ ਢੇਰ ਵਿਚ ਵਧ ਜਾਂਦੇ ਹਨ ਕਿ ਉਹ ਸਾਡੀਆਂ ਜਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਹਨ। ਇਹ (ਯੁਧ) ਕਿਸੇ ਵੀ ਜਗਾ ਛਿੜ ਸਕਦਾ ਹੈ ਜਦੋਂ ਇਹ ਬਹੁਤਾ ਜਿਆਦਾ ਹੋਵੇ, ਬਹੁਤ ਜਿਆਦਾ ਭਾਰੀ। ਸੋ ਕ੍ਰਿਪਾ ਕਰਕੇ, ਬਸ ਵੀਗਨ ਬਣੋ, ਸ਼ਾਂਤੀ ਬਣਾਉ। ਚੰਗੇ ਕੰਮ ਕਰੋ। ਮੈਂ ਉਹ ਕਹਿਣਾ ਜ਼ਾਰੀ ਰਖਦੀ ਹਾਂ। ਹਰ ਰੋਜ਼, ਮੈਂ ਇਹ ਸ਼ੋ ਉਤੇ ਲਿਖਦੀ ਹਾਂ, ਅਨੇਕ ਹੀ ਸਲੋਗਨਾਂ ਵਿਚ ਜੋ ਤੁਹਾਡੇ ਲਈ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਪਰ ਉਹ ਬਹੁਤ ਹੀ ਆਮ ਸਧਾਰਨ ਸਮਝ ਹੈ।

ਲੋਕ ਛੋਟੀ ਉਮਰ ਵਿਚ ਸਭ ਜਗਾ ਮਰ ਰਹੇ ਹਨ। ਕੁਝ ਬਿਮਾਰੀਆਂ ਕਦੇ ਨਹੀਂ ਵਾਪਰੀਆਂ ਪਹਿਲਾਂ ਜਵਾਨ ਲੋਕਾਂ ਨੂੰ - ਹੁਣ ਉਹ ਜਵਾਨ ਲੋਕਾਂ ਨੂੰ ਆ ਰਹੀਆਂ ਹਨ, ਜਿਵੇਂ ਕੈਂਸਰ ਮਿਸਾਲ ਵਜੋਂ। ਅਨੇਕ ਹੀ ਅਜ਼ੀਬ ਬਿਮਾਰੀਆਂ ਆਉਂਦੀਆਂ ਅਤੇ ਰਹਿੰਦੀਆਂ ਹਨ। ਅਨੇਕ ਹੀ ਅਜ਼ੀਬ ਵਾਏਰਿਸੇਸ ਆਉਂਦੇ ਅਤੇ ਰਹਿੰਦੇ ਹਨ। ਬਹੁਤ ਸਾਰੇ ਪ੍ਰਚੀਨ ਜ਼ਰਾਸੀਮ, ਵਾਏਰੇਸਿਸ ਵਾਪਸ ਆ ਗਏ ਹਨ। ਬਹੁਤ ਸਾਰੇ ਅਜ਼ੀਬ ਜਾਨਵਰ ਅਤੇ ਅਜ਼ੀਬ ਬਿਮਾਰੀਆਂ ਸਾਡੀ ਧਰਤੀ ਉਤੇ ਹੁਣ ਸਭ ਜਗਾ ਵਾਪਰ ਰਹੀਆਂ ਹਨ।

ਕਿਵੇਂ ਵੀ, ਕ੍ਰਿਪਾ ਕਰਕੇ ਇਕ ਮਾਸਕ ਪਹਿਨੋ ਜਦੋਂ ਵੀ ਤੁਸੀਂ ਬਾਹਰ ਜਾਂਦੇ ਹੋ। ਕ੍ਰਿਪਾ ਕਰਕੇ ਆਪਣੇ ਸਰੀਰ ਨੂੰ ਜਾਂ ਚਿਹਰੇ ਨੂੰ ਨਾ ਛੂਹੋ ਜਦੋਂ ਤੁਸੀਂ ਬਾਹਰ ਹੁੰਦੇ ਹੋ। ਮੈਂ ਤੁਹਾਨੂੰ ਪਹਿਲਾਂ ਵੀ ਦਸ‌ਿਆ ਹੈ, ਪਰ ਮੈਂ ਤੁਹਾਨੂੰ ਫਿਰ ਦੁਬਾਰਾ ਦਸਦੀ ਹਾਂ: ਆਪਣੇ ਆਪ ਨੂੰ ਸੁਰਖਿਅਤ ਰਖੋ, ਭਾਵੇਂ ਕੁਝ ਵੀ ਹੋਵੇ। ਅਤੇ ਕ੍ਰਿਪਾ ਕਰਕੇ ਮੇਰੀ ਤੁਹਾਡੇ ਪ੍ਰਤੀ ਬੇਨਤੀ ਯਾਦ ਰਖੋ। ਮੈਂ ਇਕ ਸਤਿਗੁਰੂ ਜਾਂ ਇਕ ਰੂਹਾਨੀ ਨੇਤਾ ਵਜੋਂ ਜਾਂ ਕੁਝ ਇਸ ਤਰਾਂ ਨਹੀਂ ਗਲ ਕਰ ਰਹੀ। ਮੈਂ ਤੁਹਾਡੇ ਨਾਲ ਤੁਹਾਡੇ ਗੁਆਂਢੀ ਵਜੋਂ, ਤੁਹਾਡੇ ਦੋਸਤ ਵਜੋਂ, ਇਕ ਦੂਸਰੇ ਲਈ ਇਕ ਮਨੁਖੀ ਜੀਵ ਵਜੋਂ ਗਲ ਕਰ ਰਹੀ ਹੈ, ਜਾਣਦੀ ਹੋਈ ਕਿ ਅਜ਼ਕਲ ਸਾਡੇ ਲਈ ਸਭ ਜਗਾ ਖਤਰਾ ਲੁਕਿਆ ਹੋਇਆ ਹੈ। ਮੈਂ ਸੁਰਖਿਅਤ ਹਾਂ, ਪਰ ਤੁਹਾਡੇ ਵਿਚੋਂ ਜਿਆਦਾਤਰ ਨਹੀਂ ਹਨ, ਅਤੇ ਮੈਨੂੰ ਬਹੁਤ ਚਿੰਤ ਹੈ, ਤੁਹਾਡੇ ਲਈ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ । ਇਹ ਸਿਰਫ ਇਸ ਭੌਤਿਕ ਜੀਵਨ ਬਾਰੇ ਨਹੀਂ ਹੈ ਜੋ ਤੁਹਾਨੂੰ ਸਹਿਣਾ ਅਤੇ ਝਲਣਾ ਪਵੇਗਾ, ਪਰ ਬਾਅਦ ਵਾਲਾ ਜੀਵਨ - ਜੇਕਰ ਤੁਸੀਂ ਨਰਕ ਨੂੰ ਜਾਂਦੇ ਹੋ, ਮੇਰੇ ਰਬਾ,ਮੇਰੇ ਰਬਾ... ਓਹ ਮੇਰੇ ਰਬਾ, ਮੈਂ ਉਸ ਬਾਰੇ ਸੋਚਦੀ ਹੋਈ ਹੰਝੂ ਵਹਾਅ ਰਹੀ ਹਾਂ, ਇਕ ਜੀਵ ਆਤਮਾ ਨੂੰ ਕਿਤਨਾ ਦੁਖ ਝਲਣਾ ਪੈਂਦਾ ਹੈ। ਕਿਉਂਕਿ ਜਦੋਂ ਤੁਸੀਂ ਨਰਕ ਨੂੰ ਜਾਂਦੇ ਹੋ, ਤੁਹਾਡੇ ਕੋਲ ਇਕ ਹੋਰ ਸਰੀਰ ਹੈ ਜਿਸ ਨੂੰ ਐਸਟਰਲ ਸਰੀਰ ਆਖਿਆ ਜਾਂਦਾ ਹੈ ਜੋ ਭੌਤਿਕ ਸਰੀਰ ਜੋ ਤੁਹਾਡੇ ਪਾਸ ਹੁਣ ਹੈ, ਉਸ ਨਾਲੋਂ ਵਧੇਰੇ ਕਚਾ, ਵਧੇਰੇ ਸੰਵੇਦਨਸ਼ੀਲ਼ ਮਹਿਸੂਸ ਕਰਦਾ ਹੈ।

ਸੋ ਕਲਪਨਾ ਕਰੋ ਜੇਕਰ ਇਹ ਸਾਰੇ ਕਰਮ ਖਤਮ ਹੋ ਜਾਂਦੇ ਅਤੇ ਤੁਸੀਂ ਆਪਣੀ ਜਿੰਦਗੀ ਬਦਲਦੇ ਹੋ ਇਸ ਨੂੰ ਜ਼ਾਰੀ ਰਖਣ ਲਈ, ਸਦੀਵੀ , ਚੰਗੇ ਕਰਮਾਂ ਨਾਲ, ਫਿਰ ਤੁਹਾਡੇ ਕੋਲ ਖੁਸ਼ੀ ਹੋਵੇਗੀ ਜੋ ਕਦੇ ਪਹਿਲਾਂ ਨਹੀਂ ਸੀ, ਸੰਤੁਸ਼ਟੀ ਜਿਸ ਦੀ ਤੁਸੀਂ ਕਦੇ ਹੋਰ ਮੰਗ ਨਹੀਂ ਕਰ ਸਕਦੇ ਸੀ। ਅਤੇ ਵਧੇਰੇ ਗਿਆਨ। ਅਚਾਨਕ ਹੀ, ਤੁਸੀਂ ਹੋਰ ਵਧੇਰੇ ਚੀਜ਼ਾਂ ਬਾਰੇ ਸਮਝ ਲਵੋਂਗੇ ਅਤੇ ਤੁਹਾਡੇ ਕੋਲ ਵਧੇਰੇ ਗਿਆਨ ਹੋਵੇਗਾ। ਅਤੇ ਤੁਹਾਡੇ ਕੋਲ ਸਿਰਫ ਆਪਣੇ ਦਿਲ ਵਿਚ ਪਿਆਰ ਹ ਹੋਵੇਗਾ ਅਤੇ ਆਪਣੇ ਆਪ ਵਿਚ ਖੁਸ਼ੀ, ਆਪਣੇ ਪ੍ਰੀਵਾਰ ਵਿਚ ਖੁਸ਼ੀ, ਆਪਣੇ ਅਜ਼ੀਜ਼ਾਂ ਨਾਲ ਖੁਸ਼ੀ ਹੋਵੇਗੀ, ਅਤੇ ਹਰ ਇਕ ਨਾਲ ਜਿਸ ਨੂੰ ਤੁਸੀਂ ਸੜਕ ਉਤੇ ਦੇਖਦੇ ਹੋ. ਸਗੋਂ ਇਕ ਤੋਂ ਬਾਅਦ ਦੂਜ਼ੀ ਸਭ ਕਿਸਮਾਂ ਦੀਆਂ ਬਿਮਾਰੀਆਂ ਨਾਲੋਂ, ਪੈਸੇ ਗੁਆਉਣ ਨਾਲੋ, ਇਕ ਨੌਕਰੀ ਗੁਆਉਣ ਨਾਲੋ, ਸਿਹਤ ਗੁਆਉਣ ਨਾਲੋ, ਇਕ ਘਰ ਗੁਆਉਣ ਨਾਲੋਂ, ਬੇਘਰ ਹੋਣਾ, ਆਫਤਾਂ ਜਾਂ ਬਿਮਾਰੀਆਂ ਦੇ ਕਾਰਨ ਜਾਨਾਂ ਗੁਆਉਣੀਆਂ, ਅਤੇ ਨਰਕ ਵਿਚ ਬੇਰੋਕ ਦੁਖ ਸਹਿਣਾ।

ਸੋ ਕ੍ਰਿਪਾ ਕਰਕੇ, ਇਕ ਚੰਗਾ ਵਾਲਾ ਚੁਣੋ, ਪਹਿਲਾ ਵਾਲਾ: ਸਵਰਗ ਵਰਗਾ ਸਟਾਇਲ ਧਰਤੀ ਉਤੇ ਆਪਣੇ ਲਈ, ਆਪਣੇ ਅਜ਼ੀਜ਼ਾਂ ਲਈ, ਅਤੇ ਹਰ ਇਕ ਹੋਰ ਲਈ। ਬਸ ਵੀਗਨ ਬਣੋ, ਸ਼ਾਂਤੀ ਬਣਾਉ, ਚੰਗੇ ਕੰਮ ਕਰੋ, ਜੇਕਰ ਤੁਸੀਂ ਕਰ ਸਕਦੇ ਹੋ। ਜਾਂ ਬਸ ਖੁਸ਼ ਹੋਵੋ, ਜਦੋਂ ਕੋਈ ਚੰਗੇ ਕੰਮ ਕਰਦਾ ਹੈ। ਖੁਸ਼ ਹੋਵੋ; ਉਨਾਂ ਨੂੰ ਉਤਸ਼ਾਹਿਤ ਕਰੋ ਜੇਕਰ ਤੁਸੀਂ ਚੰਗੇ ਕੰਮ ਨਹੀਂ ਕਰ ਸਕਦੇ। ਬਹੁਤ ਸਾਰੀਆਂ ਚੀਜ਼ਾਂ ਚੰਗੇ ਕੰਮ ਹਨ। ਬਸ ਇਕ ਗਡੋਏ ਨੂੰ ਚੁਕਣਾ ਅਤੇ ਉਸ ਨੂੰ ਜਮੀਨ ਵਿਚ ਰਖਣਾ ਜਿਥੇ ਘਾਹ ਹੋਵੇ, ਤਾਂਕਿ ਉਹ ਜਿੰਦਾ ਰਹਿ ਸਕਦੇ। ਇਕ ਮਕੜੀ ਨੂੰ ਚੁਕਣਾ ਅਤੇ ਉਸ ਨੂੰ ਬਾਹਰ ਰਖਣਾ, ਜਿਥੇ ‌ਉਹ ਬਿਹਤਰ ਜਿੰਦਾ ਰਹਿ ਸਕੇ ਤੁਹਾਡੇ ਖੁਸ਼ਕ ਘਰ ਵਿਚ ਹੋਣ ਨਾਲੋਂ। ਕੋਈ ਵੀ ਗਡੋਇਆਂ ਉਪਰ ਪੈਰ ਨਾ ਧਰਨਾ, ਜਾਂ ਕੋਈ ਛੋਟੇ ਘੋਗੇ-ਲੋਕਾਂ ਉਪਰ ਜਾਂ ਕੀੜੀਆਂ ਉਪਰ ਤੁਹਾਡੇ ਬਾਗ ਵਿਚ ਜਾਂ ਤੁਹਾਡੇ ਰਸਤੇ ਉਤੇ। ਹੋਰ ਖੂਨੀ ਜਾਨਵਰ-ਲੋਕਾਂ ਦਾ ਮਾਸ ਨਾ ਖਾਓ। ਉਨਾਂ ਸਾਰ‌ਿਆਂ ਨੂੰ ਆਜ਼ਾਦ ਰਹਿਣ ਦੇਵੋ। ਕਦੇ ਵੀ ਜਾਨਵਰ-ਲੋਕਾਂ ਦੇ ਬੁਚੜਖਾਨੇ ਨਾ ਹੋਣ, ਜਾਨਵਰ-ਲੋਕਾਂ ਨੂੰ ਮਾਸ ਲਈ ਪਾਲਣਾ ਦੁਬਾਰਾ। ਬਸ ਉਨਾਂ ਸਾਰੇ ਜੀਵਾਂ ਦੇ ਮਾਸ ਨੂੰ ਇਕਲੇ ਰਹਿਣ ਦੇਵੋ। ਵੀਗਨ ਦੀ ਚੋਣ ਕਰੋ।

ਸਾਡੇ ਕੋਲ ਖਾਣ ਲਈ ਬਹੁਤ ਕੁਝ ਹੈ। ਪੁਰਾਣੇ ਸਮ‌ਿਆਂ ਵਿਚ, ਲੋਕਾਂ ਕੋਲ ਬਹੁਤਾ ਜਾਨਵਰ-ਲੋਕਾਂ ਦਾ ਮਾਸ ਖਾਣ ਲਈ ਨਹੀਂ ਹੁੰਦਾ ਸੀ। ਮੈਨੂੰ ਯਾਦ ਹੈ ਮੇਰੇ ਪਿੰਡ ਵਿਚ, ਹਰ ਇਕ ਦੇ ਕੋਲ ਜਾਨਵਰ-ਮਾਸ ਨਹੀਂ ਹੁੰਦਾ ਸੀ, ਹਰ ਰੋਜ਼ ਨਹੀਂ। ਸਿਰਫ ਜਦੋਂ ਉਥੇ ਤਿਉਹਾਰ ਹੁੰਦੇ ਸੀ, ਜਾਂ ਉਹ ਕਿਸੇ ਚੀਜ਼ ਲਈ ਜਸ਼ਨ ਮਨਾਉਂਦੇ ਸੀ - ਬਹੁਤ ਹੀ ਘਟ। ਅਤੇ ਉਹ ਜਿੰਦਾ ਰਹੇ। ਉਹ ਖੁਸ਼ ਸਨ, ਹੁਣ ਵਾਲੀ ਪੀੜੀ ਨਾਲੋਂ ਵਧੇਰੇ ਖੁਸ਼। ਜੋ ਵੀ ਮੈਂ ਤੁਹਾਨੂੰ ਦਸਿਆ ਹੈ, ਤੁਸੀਂ ਸ਼ਾਇਦ ਸੋਚੋਂ, "ਓਹ, ਇਹ ਬਸ ਛੋਟੀਆਂ ਅਤੇ ਆਮ ਚੀਜ਼ਾਂ ਹਨ, ਕੋਈ ਵੀ ਇਹ ਕਹਿ ਸਕਦਾ ਹੈ।" ਪਰ ਇਹੀ ਚੀਜ਼ ਹੈ, ਸਚ, ਜੋ ਤੁਹਾਨੂੰ ਯਾਦ ਰਖਣਾ ਚਾਹੀਦਾ ਅਤੇ ਅਮਲ ਕਰਨਾ ਚਾਹੀਦਾ।

ਜਦੋਂ ਮੈਂ ਫਰਾਂਸ ਵਿਚ ਆਪਣੇ ਪੈਰੋਕਾਰਾਂ ਨਾਲ ਗਰੁਪ ਮੈਡੀਟੇਸ਼ਨ ਕਰ ਰਹੀ ਸੀ, ਮਾਦਾਈ ਪੈਰੋਕਾਰਾਂ ਵਿਚੋਂ ਇਕ ਰੂਸ ਤੋਂ ਸੀ ਇਥੋਂ ਤਕ, ਪਰ ਉਹ ਬਰਤਾਨਵੀ ਹੈ, ਇਕ ਬਰਤਾਨਵੀ ਨਾਲ ਵਿਆਹੀ, ਅਤੇ ਬਰਤਾਨਵੀ ਬਚੇ ਹਨ। ਉਹ ਮੇਰੇ ਕੋਲ ਆਈ ਅਤੇ ਕਿਹਾ, "ਸਤਿਗੁਰੂ ਜੀ, ਤੁਸੀਂ ਕੀ ਖਾਂਦੇ ਹੋ?" ਉਹ, ਉਹ। ਅਤੇ ਮੈਂ ਕਿਹਾ, "ਓਹ, ਮੈਂ ਇਹ ਅਤੇ ਇਹ ਅਤੇ ਉਹ ਖਾਂਦੀ ਹਾਂ, ਜਹੋ ਵੀ ਉਹ ਮੇਰੇ ਲਈ ਪਕਾਉਂਦੇ ਹਨ।" ਉਸ ਨੇ ਕਿਹਾ, "ਓਹ, ਸਤਿਗੁਰੂ ਜੀ, ਮੈਂ ਤੁਹਾਡੇ ਲਈ ਕੁਝ ਸੁਪਰਭੋਜ਼ਨ ਖਰੀਦਾਂਗੀ। ਮੈਂ ਉਨਾਂ ਨੂੰ ਕਹਾਂਗੀ ਤੁਹਾਡੇ ਲਈ ਸੁਪਰ ਭੋਜ਼ਨ ਖਰੀਦਣ ਲਈ। ਕਿਹਾ ਅਤੇ ਇਹ ਕੀਤਾ ਗਿਆ। ਅਗਲੀ ਵਾਰ, ਅਗਲੇ ਦਿਨ ਜਾਂ ਕੁਝ ਦਿਨਾਂ ਤੋਂ ਬਾਅਦ, ਮੈਂ ਦੇਖਿਆ ਮੇਰੇ ਕੋਲ ਵਾਧੂ ਭੋਜ਼ਨ ਸੀ, ਜਿਵੇਂ ਕੀਨੋਆ ਅਤੇ ਚਿਆ ਬੀਜ਼। ਓਹ! ਅਤੇ ਮੈਂ ਸੋਚ‌ਿਆ, "ਓਹ, ਇਹ ਸੁਪਰ ਭੋਜ਼ਨ ਹਨ?" ਮਿਸਾਲ ਵਜੋਂ ਇਹ ਚੀਜ਼ਾਂ। "ਸੁਪਰਫੂਡ, ਭੋਜ਼ਨ?" ਉਸ ਨੇ ਕਿਹਾ, "ਹਾਂਜੀ, ਸਤਿਗੁਰੂ ਜੀ, ਬਹੁਤ ਪੋਸ਼ਟਿਕ ਸੁਪਰਫੂਡ ਤੁਹਾਡੇ ਲਈ।"

ਸੋ ਉਨਾਂ ਨੇ ਇਹ ਤਿਆਰ ਕੀਤਾ, ਜਿਵੇਂ ਚਿਆ ਬੀਜ਼, ਉਨਾਂ ਨੂੰ ਪਾਣੀ ਵਿਚ ਥੋੜੇ ਸਮੇਂ ਲਈ ਡਬੋ ਕੇ ਰਖਿਆ ਅਤੇ ਫਿਰ ਉਹ ਫੁਲ ਗਏ, ਜਿਵੇਂ ਇਕ ਪਾਰਦਰਸ਼ੀ ਕਿਸਮ ਦੇ ਬੀਜ਼ ਵਾਂਗ। ਅਤੇ ਤੁਸੀਂ ਪੀਂਦੇ ਹੋ ਉਹ ਥੋੜੇ ਜਿਹੇ ਮਿਠੇ ਨਾਲ ਜਿਵੇਂ ਆਗਾਵੇ ਸੀਰਪ ਨਾਲ। ਅਤੇ ਉਹ ਇਕ ਸੁਪਰਫੂਡ ਹੈ। ਨਾਲੇ ਇਹ ਖਾਣ ਲਈ ਇਕ ਸਾਲਾਦ ਵਿਚ ਪਾਉ ਉਸ ਨੂੰ ਸੁਪਰਭੋਜ਼ਨ ਆਖਿਆ ਜਾਂਦਾ।

ਮੈਂ ਉਨਾਂ ਨੂੰ ਕੁਝ ਨਹੀਂ ਕਿਹਾ। ਮੈਂ ਉਨਾਂ ਨੂੰ ਨਿਰਾਸ਼ ਕਰਨਾ ਨਹੀਂ ਚਾਹੁੰਦੀ ਸੀ। ਮੈਂ ਕਿਹਾ, "ਓਹ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ। ਮੈਂ ਉਨਾਂ ਨੂੰ ਖਾਵਾਂਗੀ।" ਪਰ ਮੈਂ ਆਪਣੇ ਆਪ ਵਿਚ ਸੋਚ ਰਹੀ ਸੀ, "ਇਹ ਭੋਜ਼ਨ ਔ ਲੈਕ (ਵੀਐਤਨਾਮ) ਵਿਚ ਮੈਂ ਸੜਕ ਉਤੇ ਖਾਂਦੀ ਹੁੰਦੀ ਸੀ ਸਾਰਾ ਸਮਾਂ ਜਦੋਂ ਮੈਂ ਛੋਟੀ ਸੀ।" ਅਤੇ ਅਸੀਂ ਇਥੋਂ ਤਕ ਪੌਂਦਾ ਵੀ ਖਾਂਦੇ ਸੀ ਜੋ ਚਿਆ ਬੀਜ਼ ਪੈਦਾ ਕਰਦਾ ਹੈ। ਅਸੀਂ ਕੀਨੋਆ ਖਾਂਦੇ ਸੀ। ਅਸੀਂ ਬਾਜਰਾ ਖਾਂਦੇ ਸੀ। ਸਭ ਕਿਸਮ ਦੇ ਅਖੌਤੀ ਸੁਪਰਫੂਡ, ਸਾਡੇ ਕੋਲ ਇਹ ਸਾਰਾ ਸਮਾਂ ਸਨ! ਜਿਵੇਂ ਲੋਕਾਂ ਕੋਲ ਇਕ ਛੋਟੀ ਜਿਹੀ ਰੇੜੀ ਹੁੰਦੀ ਸੀ ਸੜਕ ਉਤੇ ਬਰਫ ਨਾਲ, ਅਤੇ ਉਹ ਇਹ ਚਿਆ ਬੀਜ਼ ਪਾਣੀ ਵਿਚ ਸਾਨੂੰ ਵੇਚਦੇ ਸਨ ਨਿੰਬੂ ਅਤੇ ਚੀਨੀ ਨਾਲ ਜਾਂ ਮਿਠੇ ਸੀਰਪ ਨਾਲ, ਬਰਫ ਇਸ ਵਿਚ। ਓਹ, ਇਹ ਸੁਆਦੀ ਸੀ। ਅਸੀਂ ਹਮੇਸ਼ਾਂ ਇਹ ਪੀਂਦੇ ਸੀ ਜਦੋਂ ਵੀ ਮੈਂ ਇਕ ਲੰਘਦਾ ਦੇਖਦੀ ਸਕੂਲ ਦੇ ਸਮੇਨ ਜਾਂ ਜਦੋਂ ਕਦੋਂ ਵੀ, ਜਾਂ ਅਸੀਂ ਇਹ ਘਰੇ ਵੀ ਕਰ ਸਕਦੇ ਸੀ।

ਮੈਂ ਉਨਾਂ ਬਾਰੇ ਕਦੇ ਕੋਈ ਚੀਜ਼ ਵਿਸ਼ੇਸ਼ ਵਜੋਂ ਨਹੀਂ ਸੋਚ‌ਿਆ ਸੀ, ਜਦੋਂ ਮੈਂ ਛੋਟੀ ਸੀ, ਉਦੋਂ ਤਕ ਜਦੋਂ ਫਰਾਂਸ ਵਿਚ ਮੈਨੂੰ ਮੁੜ ਉਨਾਂ ਦੀ ਜਾਣ ਪਛਾਣ ਕਰਵਾਈ ਗਈ ਕਿ ਉਹ ਸੁਪਰ ਭੋਜ਼ਨ ਹਨ। ਅਤੇ ਮੈਂ ਇੰਟਰਨੈਟ ਉਤੇ ਦੇਖਿਆ, ਉਹ ਇਹਦੇ ਬਾਰੇ ਬਹੁਤ ਕੁਝ ਵਧੀਆ ਲਿਖ ਰਹੇ ਸਨ। ਔ ਲੈਕ (ਵੀਐਤਨਾਮ) ਵਿਚ, ਅਸੀਂ ਇਹ ਬਚ‌ਿਆਂ ਵਜੋਂ ਜਾਂ ਕਿਸ਼ੋਰ‌ਿਆਂ ਵਜੋਂ ਸਾਰਾ ਸਮਾਂ ਪੀਂਦੇ ਸੀ ਕਿਉਂਕਿ ਇਹ ਗਰਮੀ ਹੈ, ਸੋ ਕੋਈ ਵੀ ਰੇੜੀ ਵਾਲਾ ਕੋਲੋਂ ਦੀ ਲੰਘਣਾ, ਛੋਟੀਆਂ ਰੇੜੀਆਂ, ਅਤੇ ਅਸੀਂ ਇਹ ਬਸ ਪੀਂਦੇ। ਅਤੇ ਅਨੇਕ ਹੀ ਹੋਰ ਚੀਜ਼ਾਂ ਆਮ, ਸਧਾਰਨ ਸਨ, ਸਾਡੇ ਔ ਲੈਕ (ਵੀਐਤਨਾਮ) ਦੀ ਜੀਵਨ ਸ਼ੈਲੀ ਵਿਚ। ਮੈਂ ਕਦੇ ਇਸ ਦੀ ਕਦਰ ਨਹੀਂ ਕੀਤੀ ਸੀ ਜਾਂ ਸੋਚ‌ਿਆ ਇਹ ਕੀਮਤੀ ਸੀ ਜਾਂ ਇਕ ਸੁਪਰਫੂਡ, ਕੁਝ ਨਹੀਂ। ਤੁਸੀਂ ਉਹ ਦੇਖਿਆ? ਸੋ, ਬਹੁਤ ਸਾਰੀਆਂ ਆਮ ਚੀਜ਼ਾਂ ਤੁਸੀਂ ਅਸਲ ਵਿਚ ਮਾਮੂਲੀ ਸਮਝਦੇ ਹੋ ਜੋ ਅਸਲ ਵਿਚ ਤੁਹਾਡੇ ਲਈ ਬਹੁਤ, ਬਹੁਤ ਵਧੀਆ ਹਨ।

ਸੋ ਕ੍ਰਿਪਾ ਇਹ ਸਭ ਆਮ ਸਮਝ ਨੂੰ ਸੁਣੋ ਜਿਸ ਬਾਰੇ ਮੈਂ ਤੁਹਾਨੂੰ ਦਸ‌ਿਆ ਹੈ। ਬਸ ਵੀਗਨ ਬਣੋ। ਹੋਰ ਕੋਈ ਹ‌ਤਿਆ ਵਾਲੇ ਕਰਮ ਨਹੀਂ, ਹੋਰ ਕੋਈ ਨਵੇਂ ਕਰਮ ਨਹੀਂ। ਸੋ, ਫਿਰ ਉਹਨਾਂ ਕੋਲ ਹੋਰ ਕੋਈ ਹਤਿਆ ਦੇ ਕਰਮ ਨਹੀਂ ਹੋਣਗੇ ਜਦੋਂ ਇਹ ਇਕਤਰ ਹੋ ਜਾਂਦੇ ਹਨ, ਫਿਰ ਯੁਧ ਵਿਚ ਛਿੜ ਜਾਣ ਲਈ, ਇਕ ਵਡੇ, ਵਡੇ, ਬੇਹਦ ਵਡੇ ਬੁਰ‌ਿਆਈ ਦੇ ਢੇਰ ਵਿਚ ਵਧ ਜਾਂਦੇ ਹਨ ਕਿ ਉਹ ਸਾਡੀਆਂ ਜਿੰਦਗੀਆਂ ਨੂੰ ਪ੍ਰਭਾਵਿਤ ਕਰਦੇ ਹਨ। ਇਹ (ਯੁਧ) ਕਿਸੇ ਵੀ ਜਗਾ ਛਿੜ ਸਕਦਾ ਹੈ ਜਦੋਂ ਇਹ ਬਹੁਤਾ ਜਿਆਦਾ ਹੋਵੇ, ਬਹੁਤ ਜਿਆਦਾ ਭਾਰੀ। ਸੋ ਕ੍ਰਿਪਾ ਕਰਕੇ, ਬਸ ਵੀਗਨ ਬਣੋ, ਸ਼ਾਂਤੀ ਬਣਾਉ। ਚੰਗੇ ਕੰਮ ਕਰੋ। ਮੈਂ ਉਹ ਕਹਿਣਾ ਜ਼ਾਰੀ ਰਖਦੀ ਹਾਂ। ਹਰ ਰੋਜ਼, ਮੈਂ ਇਹ ਸ਼ੋ ਉਤੇ ਲਿਖਦੀ ਹਾਂ, ਅਨੇਕ ਹੀ ਸਲੋਗਨਾਂ ਵਿਚ ਜੋ ਤੁਹਾਡੇ ਲਈ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਪ੍ਰਸਾਰਿਤ ਕੀਤੇ ਜਾਂਦੇ ਹਨ। ਪਰ ਉਹ ਬਹੁਤ ਹੀ ਆਮ ਸਧਾਰਨ ਸਮਝ ਹੈ। ਇਹ ਤੁਹਾਨੂੰ ਬਹੁਤਾ ਵਧੀਆ ਜਾਂ ਗੈਲੈਕਟਿਕ ਨਹੀਂ ਲਗਦਾ, ਪਰ ਇਹ ਕੰਮ ਕਰਦਾ ਹੈ। ਇਹ ਯਕੀਨੀ ਬਣਾਏਗਾ ਕਿ ਧਰਤੀ ਉਤੇ ਜੀਵਨ ਸਥਾਈ ਰਹੇਗਾ, ਖੁਸ਼, ਸਿਹਤਮੰਦ, ਅਤੇ ਸੰਤੁਸ਼ਟ, ਹਮੇਸਾਂ ਲਈ ਉਸ ਤਰਾਂ , ਜਿਵੇਂ ਸਵਰਗ ਵਿਚ।

ਅਤੇ ਜਦੋਂ ਤੁਸੀਂ ਮਰ ਜਾਂਦੇ ਹੋ, ਇਸ ਭੌਤਿਕ ਕਪੜੇ ਨੂੰ ਛਡਦੇ ਹੋ, ਜਿਸ ਨੂੰ ਅਸੀਂ ਸਰੀਰ ਆਖਦੇ ਹਾਂ, ਸਾਡੇ ਕੋਲ ਇਕ ਹੋਰ ਸਰੀਰ ਹੋਵੇਗਾ; ਇਹ ਨਿਰਭਰ ਕਰਦਾ ਹੈ ਕਿਤਨੇ ਚੰਗੇ ਅਸੀਂ ਇਥੇ ਹਾਂ, ਸਾਡੇ ਕੋਲ ਇਕ ਬਿਹਤਰ ਸਰੀਰ ਹੋਵੇਗਾ। ਸਾਡੇ ਕੋਲ ਅਨੇਕ ਹੀ ਸਰੀਰ ਹਨ। ਇਹ ਭੌਤਿਕ ਸਰੀਰ ਉਨਾਂ ਵਿਚੋਂ ਸਿਹਫ ਇਕ ਹੈ, ਅਤੇ ਉਥੇ ਐਸਟਰਲ ਸਰੀਰ ਹੈ, ਕੌਸਲ ਸਰੀਰ, ਬ੍ਰਾਹਮਨ ਕਿਸਮ ਦਾ ਸਰੀਰ, ਆਦਿ। ਮੈਂ ਆਪਣੇ ਪੈਰੋਕਾਰਾਂ ਨੂੰ ਦੀਖਿਆ ਦੇ ਸਮੇਂ ਵਧੇਰੇ ਦਸਦੀ ਹਾਂ। ਇੇਹ ਕੁਝ ਚੀਜ਼ ਨਹੀਂ ਹੈ ਜੋ ਤੁਸੀਂ ਅਨੇਮਤ ਕਿਸੇ ਵੀ ਜਗਾ ਬਸ ਜ਼ਿਕਰ ਕਰ ਸਕਦੇ ਹੋ।

ਮੈਂ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੀ ਹਾਂ ਸਾਡੀ ਮਦਦ ਕਰਨ ਲਈ, ਸਰਬਸ਼ਕਤੀਮਾਨ ਪ੍ਰਭੂ ਸਾਡੀ ਮਦਦ ਕਰਨਗੇ, ਆਪਣੇ ਸਾਰੇ ਪਿਆਰ ਨਾਲ ਸਾਡੇ ਲਈ, ਉਨਾਂ ਦੇ ਬਚਿਆਂ ਲਈ, ਤਾਂਕਿ ਅਸੀਂ ਕਾਫੀ ਮਜ਼ਬੂਤ ਹੋਵਾਂਗੇ ਆਪਣੀਆਂ ਜਿੰਦਗੀਆਂ ਨੂੰ ਬਦਲਣ ਲਈ। ਅਤੇ ਇਥੋਂ ਤਕ ਭਾਵੇਂ ਕਰਮ ਸਾਰੇ ਖਤਮ ਹੋ ਜਾਣ, ਸਾਰੇ ਮਿਟਾਏ ਜਾਣ, ਸਾਡੇ ਲਈ ਇਕ ਚੰਗੇ ਜੀਵਨ ਦੇ ਤਰੀਕੇ ਨਾਲ ਜ਼ਾਰੀ ਰਹਿਣਾ ਜ਼ਰੁਰੀ ਹੇ, ਤਾਂਕਿ ਸਾਡਾ ਜੀਵਨ ਜਿਵੇਂ ਸਵਰਗ ਵਿਚ ਉਸ ਤਰਾਂ ਹੋ ਬਣ ਜਾਵੇ, ਸਾਰੀਆਂ ਚੀਜ਼ਾਂ ਨਾਲ ਜਿਨਾਂ ਦੀ ਸਾਨੂੰ ਲੋੜ ਹੈ, ਜਿਵੇਂ ਇਕ ਸੁਪਨਾ ਪੂਰਾ ਹੋ ਜਾਵੇ। ਆਮੇਨ। ਸੁਣਨ ਲਈ ਤੁਹਾਡਾ ਧੰਨਵਾਦ, ਆਪਣੇ ਜੀਵਨ ਨੂੰ ਬਿਹਤਰ ਲਈ ਬਦਲਣ ਲਈ, ਆਪਣੇ ਖੁਦ ਦੇ ਲਈ, ਆਪਣੇ ਅਜ਼ੀਜ਼ਾਂ ਲਈ, ਅਤੇ ਗ੍ਰਹਿ ਉਤੇ ਸਾਡੇ ਸਾਰ‌ਿਆਂ ਲਈ, ਤੁਹਾਡਾ ਧੰਨਵਾਦ। ਆਮੇਨ। ਪ੍ਰਭੂ ਤੁਹਾਡੇ ਨਾਲ ਪਿਆਰ ਕਰਨ; ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਣ; ਪ੍ਰਭੂ ਤੁਹਾਨੂੰ ਬਖਸ਼ਣ; ਪ੍ਰਭੂ ਤੁਹਾਨੂੰ ਵਧੇਰੇ ਗਿਆਨ ਬਖਸ਼ਣ ਤਾਂਕਿ ਤੁਸੀਂ ਮੁਕਤੀ ਪ੍ਰਾਪਤ ਕਰ ਸਕੋਂ, ਤੁਸੀਂ ਸਚਮੁਚ ਮਹਿਸੂਸ ਕਰ ਸਕੋਂ ਪ੍ਰਮਾਤਮਾ ਤੁਹਾਨੂੰ ਪਿਆਰ ਕਰਦੇ ਹਨ, ਤੁਸੀਂ ਮਹਿਸੂਸ ਕਰ ਸਕੋਂ ਕਿ ਤੁਹਾਡਾ ਜੀਵਨ ਬੁਰਿਆਈ ਵਿਚ ਬਰਬਾਦ ਹੋਣ ਲਈ ਪੈਦਾ ਨਹੀਂ ਹੋਈ ਅਤੇ ਇਕ ਬੇਪਰਵਾਹ ਜੀਵਨ ਸ਼ੈਲੀ ਵਿਚ, ਪਰ ਸਗੋਂ ਇਸਦੀ ਬਜਾਏ ਨੇਕਤਾ ਵਿਚ, ਪਵਿਤਰਤਾ ਵਿਚ, ਪ੍ਰਮਾਤਮਾ ਦੇ ਬਚਿਆਂ ਵਜੋਂ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ।

ਤੁਸੀਂ ਦੇਖੋ, ਸੋ, ਇਹ ਹੁਣ ਤੁਹਾਡੇ ਤੇ ਨਿਰਭਰ ਹੈ - ਤੁਹਾਡੇ ਤੇ ਨਿਰਭਰ ਹੈ ਆਪਣੀ ਜਿੰਦਗੀ ਨੂੰ ਬਦਲਣਾ, ਆਪਣੇ ਜੀਵਨ ਦੀ ਤਕਦੀਰ ਨੂੰ ਬਦਲਣਾ। ਆਪਣੇ ਆਪ ਨੂੰ ਇਕ ਬਿਹਤਰ ਜੀਵ ਬਨਾਉਣਾ - ਪ੍ਰਮਾਤਮਾ ਦੀ ਨੁਮਾਇੰਦਗੀ ਕਰਦਿਆਂ ਅਤੇ ਉਹ ਸਭ ਜੋ ਚੰਗਾ ਹੈ। ਇਸ ਸੰਸਾਰ ਨੂੰ ਇਕ ਖੂਬਸੂਰਤ ਜਗਾ ਵਿਚ ਦੀ ਬਨਾਉਣਾ, ਵਿਜੈਂ ਤੁਸੀਂ ਚਾਹੁੰਦੇ ਹੋ ਇਹ ਆਪਣੇ ਲਈ ਅਤੇ ਆਪਣੇ ਅਜ਼ੀਜ਼ਾਂ ਲਈ। ਤੁਹਾਡਾ ਧੰਨਵਾਦ। ਮੈਂ ਤੁਹਾਡੇ ਉਤੇ ਭਰੋਸਾ ਕਰਦੀ ਹਾਂ। ਨਹੀਂ ਤਾਂ, ਸਿਰਜ਼ਨਵਾਲਾ ਅਤੇ ਮਾਇਆ ਬਹਾਨੇ ਬਨਾਉਣੇ ਜ਼ਾਰੀ ਰਖਣਗੇ ਇਕ ਰਾਹ ਲਭਣ ਦੀ ਕੋਸ਼ਿਸ਼ ਕਰਨੀ ਤੁਹਾਨੂੰ ਤਸੀਹੇ ਦੇਣ ਲਈ, ਤੁਹਾਡੇ ਰੂਹਾਨੀ ਵਿਕਾਸ ਨੂੰ ਰੋਕਣ ਲਈ, ਅਤੇ ਤੁਹਾਡੇ ਸਵਰਗ ਪ੍ਰਤੀ ਰਾਹ ਨੂੰ ਰੋਕਣ ਲਈ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਉਨਾਂ ਨੂੰ ਦੁਬਾਰਾ ਨਾ ਜਿਤਣ ਦੇਵੋ ਉਨਾਂ ਦੇ ਦੁਸ਼ਟ ਤਰੀਕੇ ਵਿਚ। ਕ੍ਰਿਪਾ ਕਰਕੇ, ਮੇਰੀ ਮਦਦ ਕਰੋ, ਨਾਲੇ ਉਨਾਂ ਦੀ ਮਦਦ ਕਰੋ ਇਸ ਬੁਰਿਆਈ ਦੇ, ਭਰਮ ਦੇ ਚਕਰ ਤੋਂ ਆਪਣੇ ਆਪ ਨੂੰ ਆਜ਼ਾਦ ਕਰਨ ਲਈ, ਇਕ ਨਰਕੀ ਕਿਸਮ ਦੀ ਹੋਂਦ ਤੋਂ - ਅਤੇ ਤੁਹਾਨੂੰ ਇਹਦੇ ਲਈ ਦੁਖੀ ਕਰਨਾ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਕ੍ਰਿਪਾ ਕਰਕੇ, ਇਕ ਆਖਰੀ ਵਾਰ, ਕ੍ਰਿਪਾ ਕਰਕੇ। ਮੈਂ ਤੁਹਾਡੇ ਉਤੇ ਵਿਸ਼ਵਾਸ਼ ਕਰਦੀ ਹਾਂ। ਮੈਂ ਤੁਹਾਡੇ ਅਗੇ ਬੇਨਤੀ ਕਰਦੀ ਹਾਂ, ਤੁਹਾਡੇ ਦੋਸਤਾਂ ਵਿਚੋਂ ਇਕ ਵਜੋਂ। ਪ੍ਰਮਾਤਮਾ ਸਾਨੂੰ ਸਾਰ‌ਿਆਂ ਨੂੰ ਬਖਸ਼ੇ, ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਬਖਸ਼ੇ, ਸਾਨੂੰ ਸਾਰਿਆਂ ਨੂੰ ਮਾਫ ਕਰੇ, ਅਤੇ ਬਿਹਤਰ ਵਿਚ ਬਦਲਣ ਲਈ ਸਾਡੀ ਮਦਦ ਕਰੇ। ਅਮੇਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-12
2253 ਦੇਖੇ ਗਏ
2025-01-11
318 ਦੇਖੇ ਗਏ
2025-01-11
505 ਦੇਖੇ ਗਏ
2025-01-10
460 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ