ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਯੂਕਰੇਨ (ਯੂਰੇਨ) ਵਿਚ ਇਕ ਜ਼ਲਦੀ-ਸ਼ਾਂਤੀ ਲਈ ਸਭ ਤੋਂ ਵਧੀਆ ਹਲ, ਤਿੰਨ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਇਸ ਲਈ ਸਾਨੂੰ ਇਕ ਸ਼ਾਂਤੀ ਸਮਝੌਤੇ ਲਈ ਉਸ ਤਰਾਂ ਸਹਿਮਤ ਹੋਣਾ ਚਾਹੀਦਾ ਹੈ। ਮਾਫ ਕਰਨਾ ਵੀ ਰਬ ਦੀ ਰਜ਼ਾ ਹੈ। ਪ੍ਰਮਾਤਮਾ ਚਾਹੁੰਦੇ ਹਨ ਅਸੀਂ ਇਕ ਦੂਜੇ ਨੂੰ ਮਾਫ ਕਰੀਏ ਅਤੇ ਉਹ ਸਾਨੂੰ ਮਾਫ ਕਰ ਦੇਣਗੇ। ਯੁਧ ਦੇ ਇਸ ਤਰਾਂ ਖਤਮ ਕੀਤੇ ਜਾਣ ਤੋਂ ਬਾਅਦ, ਪੂਤਿਨ ਆਪਣੀ ਜਾਨ ਤੋਂ ਨਹੀਂ ਡਰੇਗਾ, ਜੇਕਰ ਉਹ ਅਜ਼ੇ ਜਿੰਦਾ ਹੈ, ਜਾਂ ਕੋਈ ਵੀ ਜਿਹੜਾ ਇਹ ਹੋਵੇ ਜੋ ਇਸ ਸਮੇਂ ਪੂਤਿਨ ਹੋਣਾ ਚਾਹੀਦਾ ਹੈ। ਫਿਰ ਉਥੇ ਆਰਾਮਦਾਇਕ ਐਨਰਜ਼ੀ ਹੋਵੇਗੀ, ਸੋ ਉਹ ਯੂਕਰੇਨ (ਯੂਰੇਨ) ਵਿਚ ਹੋਰ ਨੁਕਸਾਨ ਨਹੀਂ ਪਹੁੰਚਾਉਣਾ ਚਾਹੇਗਾ। ਉਹ ਪਿਛੇ ਹਟਣ ਵਿਚ ਸਹਿਮਤ ਹੋ ਜਾਵੇਗਾ। ਅਤੇ ਯੂਕਰੇਨ (ਯੂਰੇਨ) ਕੋਲ ਆਪਣੇ ਦੇਸ਼ ਨੂੰ ਮੁੜ ਉਸਾਰਨ ਦਾ ਇਕ ਮੌਕਾ ਹੋਵੇਗਾ, ਖੂਬਸੂਰਤ ਦੇਸ਼ ਜੋ ਇਹ ਹੈ।

ਪਿਆਰੇ ਵਿਸ਼ਵ ਨੇਤਾ ਅਤੇ ਵਿਸ਼ਵ ਨਾਗਰਿਕ, ਕੋਈ ਵੀ ਯੁਧ ਬਹੁਤ ਲੰਮੀ ਹੁੰਦੀ ਹੈ, ਭਾਵੇਂ ਕਿਤਨਾ ਚਿਰ ਇਹ ਹੋ ਗਿਆ ਹੋਵੇ। ਜਿਵੇਂ ਯੂਕਰੇਨ (ਯੂਰੇਨ) ਵਿਚ ਯੁਧ - ਇਹ ਬਹੁਤ ਲੰਮਾ ਹੋ ਗਿਆ ਹੈ। ਸਾਨੂੰ ਯੂਰੇਨ (ਯੂਕਰੇਨ) ਵਿਚ ਸ਼ਾਂਤੀ ਬਣਾਉਣੀ ਚਾਹੀਦੀ ਹੈ ਸਿਰਫ ਇਸ ਕਰਕੇ ਕਿਉਂਕਿ ਅਸੀਂ ਕਰ ਸਕਦੇ ਹਾਂ। ਦੋਨੋਂ ਧਿਰਾਂ ਨੂੰ ਇਕ ਸਮਝਦਾਰ ਅਤੇ ਮੁਨਾਸਬ ਹਲ ਕਰਨ ਲਈਸਹਿਮਤ ਹੋਣਾ ਚਾਹੀਦਾ ਹੈ। ਉਥੇ ਯੂਕਰੇਨ (ਯੂਰੇਨ) ਵਿਚ ਯੁਧ ਖਤਮ ਕਰਨ ਲਈ ਚਾਰ ਵਿਕਲਪ ਹਨ। ਮੈਂ ਉਨਾਂ ਨੂੰ ਇਥੇ ਸਿਰਫ ਸੂਚੀਬਧ ਕਰਾਂਗੀ।

ਪਹਿਲਾ ਵਿਕਲਪ, ਦੋਨਾਂ ਧਿਰਾਂ ਨੂੰ ਸਹਿਮਤ ਹੋਣਾ ਜ਼ਰੂਰੀ ਹੈ। ਪਹਿਲਾ ਵਿਕਲਪ ਹੈ ਕਿ ਅਸੀਂ ਪੁਤਿਨ ਨੂੰ ਮਾਫ ਕਰਦੇ ਹਾਂ, ਅਤੇ ਰੂਸ ਨੂੰ ਯੂਕਰੇਨ (ਯੂਰੇਨ) ਤੋਂ ਆਪਣੇ ਸਾਰੇ ਸਿਪਾਹੀ ਵਾਪਸ ਲੈਣੇ ਚਾਹੀਦੇ ਹਨ। ਜੋ ਕੀਤਾ ਗਿਆ ਉਹ ਕੀਤਾ ਗਿਆ। ਅਸੀਂ ਸਾਰੇ ਮਰੇ ਲੋਕਾਂ ਨੂੰ ਵਾਪਸ ਨਹੀਂ ਲਿਆ ਸਕਦੇ। ਅਸੀਂ ਸਾਰੀਆਂ ਚੀਜ਼ਾਂ ਜੋ ਕਿ ਬਰਬਾਦ ਕੀਤੀਆਂ ਗਈਆਂ ਉਸ ਸਥਿਤੀ ਵਿਚ ਵਾਪਸ ਨਹੀਂ ਲਿਆ ਸਕਦੇ ਜਿਵੇਂ ਉਹ ਯੁਧ ਤੋਂ ਪਹਿਲਾਂ ਸਨ।

ਇਸ ਲਈ ਸਾਨੂੰ ਇਕ ਸ਼ਾਂਤੀ ਸਮਝੌਤੇ ਲਈ ਉਸ ਤਰਾਂ ਸਹਿਮਤ ਹੋਣਾ ਚਾਹੀਦਾ ਹੈ। ਮਾਫ ਕਰਨਾ ਵੀ ਰਬ ਦੀ ਰਜ਼ਾ ਹੈ। ਪ੍ਰਮਾਤਮਾ ਚਾਹੁੰਦੇ ਹਨ ਅਸੀਂ ਇਕ ਦੂਜੇ ਨੂੰ ਮਾਫ ਕਰੀਏ ਅਤੇ ਉਹ ਸਾਨੂੰ ਮਾਫ ਕਰ ਦੇਣਗੇ। ਯੁਧ ਦੇ ਇਸ ਤਰਾਂ ਖਤਮ ਕੀਤੇ ਜਾਣ ਤੋਂ ਬਾਅਦ, ਪੂਤਿਨ ਆਪਣੀ ਜਾਨ ਤੋਂ ਨਹੀਂ ਡਰੇਗਾ, ਜੇਕਰ ਉਹ ਅਜ਼ੇ ਜਿੰਦਾ ਹੈ, ਜਾਂ ਕੋਈ ਵੀ ਜਿਹੜਾ ਇਹ ਹੋਵੇ ਜੋ ਇਸ ਸਮੇਂ ਪੂਤਿਨ ਹੋਣਾ ਚਾਹੀਦਾ ਹੈ। ਫਿਰ ਉਥੇ ਆਰਾਮਦਾਇਕ ਐਨਰਜ਼ੀ ਹੋਵੇਗੀ, ਸੋ ਉਹ ਯੂਕਰੇਨ (ਯੂਰੇਨ) ਵਿਚ ਹੋਰ ਨੁਕਸਾਨ ਨਹੀਂ ਪਹੁੰਚਾਉਣਾ ਚਾਹੇਗਾ। ਉਹ ਪਿਛੇ ਹਟਣ ਵਿਚ ਸਹਿਮਤ ਹੋ ਜਾਵੇਗਾ। ਅਤੇ ਯੂਕਰੇਨ (ਯੂਰੇਨ) ਕੋਲ ਆਪਣੇ ਦੇਸ਼ ਨੂੰ ਮੁੜ ਉਸਾਰਨ ਦਾ ਇਕ ਮੌਕਾ ਹੋਵੇਗਾ, ਖੂਬਸੂਰਤ ਦੇਸ਼ ਜੋ ਇਹ ਹੈ। ਇਹ ਅਜ਼ੇ ਵੀ ਦੁਬਾਰਾ ਖੂਬਸੂਰਤ ਹੋ ਸਕਦਾ ਹੈ, ਜਾਂ ਇਥੋਂ ਤਕ ਹੋਰ ਵੀ ਖੂਬਸੂਰਤ ਸ਼ਾਂਤੀ ਵਿਚ, ਸਮੁਚੇ ਸੰਸਾਰ ਦੇ ਨੇਤਾਵਾਂ ਅਤੇ ਨਾਗਰਿਕਾਂ ਦੀ ਸਹਾਇਤਾ ਨਾਲ, ਪ੍ਰਮਾਤਮਾ ਦੇ ਨਾਮ ਵਿਚ ਅਤੇ ਸ਼ਾਂਤੀ ਦੀ ਖਾਤਰ।

ਜੋ ਕੀਤਾ ਗਿਆ ਉਹ ਕੀਤਾ ਗਿਆ। ਜਿੰਦਗੀਆਂ ਜੋ ਖਤਮ ਹੋ ਗਈਆਂ ਅਸੀਂ ਉਨਾਂ ਨੂੰ ਵਾਪਸ ਨਹੀਂ ਲਿਆ ਸਕਦੇ। ਅਸੀਂ ਸਾਰੇ ਤਬਾਹ ਕੀਤੇ ਇਲਾਕਿਆ ਨੂੰ ਉਵੇਂ ਨਹੀਂ ਵਾਪਸ ਲਿਆ ਸਕਦੇ ਜਿਵੇਂ ਉਹ ਪਹਿਲਾਂ ਸੀ ਨੁਕਸਾਨੇ ਗਏ ਖੇਤਰਾਂ ਨੂੰ ਜਿਵੇਂ ਉਹ ਪਹਿਲਾਂ ਸਨ ਉਸੇ ਸਥਿਤੀ ਵਿਚ ਤੁਰੰਤ ਨਹੀਂ ਵਾਪਸ ਲਿਜਾਏ ਸਕਦੇ। ਪਰ ਅਸੀਂ ਕੁਝ ਸਮੇਂ ਦੇ ਨਾਲ ਉਨਾਂ ਨੂੰ ਬਹਾਲ ਕਰ ਸਕਦੇ ਹਾਂ। ਅਤੇ ਫਿਰ ਸ਼ਾਂਤੀ ਵਿਚ, ਸਾਡੇ ਕੋਲ ਸਮਾਂ ਹੋਵੇਗਾ। ਸਭ ਖੂਬਸੂਰਤ, ਸੋਹਣੇ ਰੂਸੀ ਲੋਕ ਆਪਣੇ ਪ੍ਰੀਵਾਰਾਂ ਪ੍ਰਤੀ ਵਾਪਸ ਜਾਣਗੇ - ਆਪਣੇ ਮਾਪਿਆਂ ਪ੍ਰਤੀ, ਆਪਣੀਆਂ ਪਤਨੀਆਂ ਪ੍ਰਤੀ, ਆਪਣੀਆਂ ਕੁੜੀ ਦੋਸਤਾਂ/ ਮੁੰਡੇ ਦੋਸਤਾਂ ਪ੍ਰਤੀ, ਆਪਣੇ ਪਤਨੀਆਂ ਪ੍ਰਤੀ, ਅਤੇ ਆਪਣੇ ਬਚ‌ਿਆਂ ਪ੍ਰਤੀ - ਅਤੇ ਆਪਣੇ ਆਵਦੇ ਵਤਨ ਵਿਚ ਵਿਵਸਥਾ ਅਤੇ ਸ਼ਾਂਤੀ ਬਹਾਲ ਕਰੋ, ਰੂਸ ਲਈ ਚੀਜ਼ਾਂ ਨੂੰ ਬਿਹਤਰ ਅਤੇ ਮਹਾਨ ਬਣਾਉ। ਅਤੇ ਯੂਕਰੇਨੀਅਨ (ਯੂਰੇਨੀਅਨ) ਲੋਕ, ਜੋ ਡਰੇ ਹੋਏ ਹਨ ਅਤੇ ਦੇਸ਼ ਨੂੰ ਛਡ ਕੇ ਭਜ ਗਏ, ਆਪਣੇ ਘਰਾਂ ਪ੍ਰਤੀ ਵਾਪਸ ਪਰਤ ਜਾਣਗੇ ਅਤੇ ਆਪਣੇ ਦੇਸ਼ ਨੂੰ ਨਵੇਂ ਸਿਰਿਓਂ ਉਸਾਰਨਗੇ, ਸ਼ਾਇਦ ਅਗੇ ਨਾਲੋਂ ਹੋਰ ਵੀ ਜਿਆਦਾ ਖੂਬਸੂਰਤ। ਦੋਨਾਂ ਦੇਸ਼ਾਂ ਕੋਲ ਸ਼ਾਂਤੀ, ਆਜ਼ਾਦੀ, ਅਤੇ ਦੂਜ਼ੇ ਦੇਸ਼ਾਂ ਨਾਲ ਦੋਸਤੀ ਹੋਵੇਗੀ।

ਭਾਵੇਂ ਜੇਕਰ ਤੁਸੀਂ ਪੂਤਿਨ ਨੂੰ ਫੜ ਲੈਂਦੇ ਹੋ, ਜਾਂ ਜਿਹੜਾ ਵੀ ਜੁੰਮੇਵਾਰ ਹੈ, ਫਿਰ ਵੀ, ਸਾਨੂੰ ਇਸ ਤੋਂ ਕੀ ਲਾਭ ਮਿਲੇਗਾ? ਜੇਕਰ ਇਕ ਵਿਆਕਤੀ ਨੂੰ ਤੁਸੀਂ ਮਾਰਦੇ ਹੋ, ਇਹ ਸਾਡੇ ਲਈ ਕੀ ਲਿਆਵੇਗਾ? ਵੈਸੇ ਵੀ, ਬਹੁਤ ਸਾਰੇ ਲੋਕ ਪਹਿਲੇ ਹੀ ਮਾਰੇ ਜਾ ਚੁਕੇ ਹਨ ਅਤੇ ਇਸ ਵਿਚੋਂ ਕੁਝ ਵੀ ਚੰਗਾ ਨਹੀਂ ਨਿਕਲਿਆ, ਸੋ ਸਾਨੂੰ ਹੁਣੇ ਬੰਦ ਕਰਨਾ, ਰੁਕਣਾ ਜ਼ਰੂਰੀ ਹੈ, ਸ਼ਾਂਤੀ ਬਣਾਉ ਅਤੇ ਮਾਫ ਕਰੋ। ਸ਼ਾਂਤੀ ਬਣਾਓ ਅਤੇ ਮਾਫ ਕਰੋ। ਉਹ ਹੈ ਜੋ ਪ੍ਰਮਾਤਮਾ, ਜੋ ਸਵਰਗ ਸਾਡੇ ਮਾਨਸਾਂ ਦੇ ਅਨੁਸਰਨ ਕਰਨ ਲਈ ਚਾਹੁਣਗੇ, ਉਸ ਸਿਧਾਂਤ ਦੀ ਪਾਲਣਾ ਕਰਨੀ। ਉਹ ਇਕ ਬਹੁਤ ਹੀ ਚੰਗਾ ਵਿਕਲਪ ਹੈ ਅਤੇ ਸਾਰੇ ਵਪਾਰਕ ਲੈਣ ਦੇਣ ਆਮ ਵਾਂਗ ਹੋਵੇਗਾ, ਉਵੇਂ ਜਿਵੇਂ ਪਹਿਲਾਂ - ਆਮ ਵਲ ਮੁੜ ਜਾਵੇਗਾ। ਸਮੁਚਾ ਸੰਸਾਰ ਰਾਹਤ ਦਾ ਇਕ ਸਾਹ ਲਵੇਗਾ ਅਤੇ ਦੋਨਾਂ ਦੇਸ਼ਾਂ ਦੀ ਸ਼ਾਇਦ ਸਹਾਇਤਾ ਕਰਨੀ ਸ਼ੁਰੂ ਕਰਨਗੇ, ਉਨਾਂ ਦੀ ਸ਼ਾਂਤੀ, ਉਨਾਂ ਦੀ ਇਕਸੁਰਤਾ, ਉਨਾਂ ਦੀ ਸੁਰਖਿਆ, ਉਨਾਂ ਦੀ ਸਲਾਮਤੀ, ਅਤੇ ੳਉਨਾਂ ਦੀਆਂ ਜਿੰਦਗੀਆਂ ਦੀ ਦੁਬਾਰਾ ਉਸਾਰਨ ਲਈ।

ਅਤੇ ਰੂਸ ਲੋਕ ਅਤੇ ਯੂਕਰੇਨੀਅਨ (ਯੂਰੇਨੀਅਨ) ਲੋਕ ਮਾਫ ਕਰ ਦੇਣਗੇ, ਬੀਤੇ ਨੂੰ ਭੁਲ ਜਾਣਗੇ, ਅਤੇ ਭਵਿਖ ਦੀ ਉਡੀਕ ਕਰਨਗੇ ਮੌਜ਼ੂਦ ਦੀ ਮੁਰੰਮਤ ਕਰਦੇ ਹੋਏ। ਉਹ ਰੂਸ ਅਤੇ ਯੂਰੇਨ (ਯੂਕਰੇਨ) ਦੋਨਾਂ ਲਈ ਅਤੇ ਯੂਰਪ ਅਤੇ ਸਮੁਚੇ ਸੰਸਾਰ ਲਈ ਸਭ ਤੋਂ ਵਧੀਆ ਹੈ। ਮੈਂ ਚਾਹੁੰਦੀ ਹਾਂ ਕਿ ਅਜਿਹਾ ਹੋਵੇ, ਪ੍ਰਮਾਤਮਾ ਦੀ ਕ੍ਰਿਪਾ ਨਾਲ, ਸਵਰਗਾਂ ਦੀ ਬਰਕਤ ਨਾਲ, ਅਤੇ ਇਸ ਸਾਂਝੇ ਸੰਸਾਰ ਉਤੇ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਨਾਲ।

ਇਹ ਇਕ ਸ਼ਾਨਦਾਰ ਸੰਸਾਰ ਹੈ। ਇਹ ਅਜ਼ੇ ਵੀ ਇਕ ਅਦਭੁਤ ਗ੍ਰਹਿ ਹੈ। ਕ੍ਰਿਪਾ ਕਰਕੇ ਇਸ ਦੀ ਕਦਰ ਕਰੋ, ਅਤੇ ਕ੍ਰਿਪਾ ਕਰਕੇ ਇਕਠੇ ਸ਼ਾਂਤੀ ਵਿਚ ਰਹੋ। ਸ਼ਾਂਤੀ ਸਿਰਫ ਇਕੋ ਤਰੀਕਾਹੈ ਅਸੀਂ ਖੁਸ਼ੀ ਨਾਲ ਰਹਿ ਸਕਦੇ ਹਾਂ। ਮਾਰਨਾ ਕਦੇ ਵੀ ਸਹੀ ਨਹੀਂ ਹੈ। ਕੇਵਲ ਸ਼ਾਂਤੀ ਹੀ ਜਵਾਬ ਹੈ। ਉਹ ਵਿਕਲਪ ਨੰਬਰ ਇਕ ਸੀ।

ਹੁਣ, ਵਿਕਲਪ ਨੰਬਰ ਦੋ ਇਹ ਹੈ ਤੁਸੀਂ ਆਪਣੀ ਪੂਰੀ ਤਾਕਤ ਨਾਲ, ਤੁਸੀਂ ਸਾਰੇ ਹੀ, ਜਿਹੜੇ ਯੁਧ ਵਿਚ ਸਬੰਧਿਤ ਹਨ ਜਾਂ ਸ਼ਾਂਤੀ ਦੀ ਵਿਚਾਰਧਾਰਾ ਵਿਚ, ਪੂਤਿਨ ਨੂੰ ਫੜਨ ਦੀ ਸਖਤ ਕੋਸ਼ਿਸ਼ ਕਰੋ, ਉਸ ਨੂੰ ਅੰਤਰਰਾਸ਼ਟਰੀ ਫੌਜ਼ਦਾਰੀ ਅਦਾਲਤ ਵਿਚ ਲਿਆਉ, ਅਤੇ ਫਿਰ ਉਸ ਦਾ ਨਿਰਨਾ ਕਰਨ ਦੀ ਕੋਸ਼ਿਸ਼ ਕਰੋ। ਕੀ ਇਹ ਬਿਹਤਰ ਨਹੀਂ ਹੋਵੇਗਾ ਜੇਕਰ ਅਸੀਂ ਪ੍ਰਮਾਤਮਾ ਨੂੰ ਨਿਰਨਾ ਕਰਨ ਦਿੰਦੇ ਹਾਂ? ਕਿਉਂਕਿ ਆਖਰਕਾਰ, ਯੁਧ ਬਿਨਾਂ ਕਿਸੇ ਕਾਰਨ ਦੇ ਨਹੀਂ ਹੁੰਦਾ? ਸਾਡੇ ਸਾਰ‌ਿਆਂ ਦਾ ਯੂਕਰੇਨ (ਯੂਰੇਨ) ਵਿਚ ਇਸ ਬਦਕਿਸਮਤੀ, ਭਿਆਨਕ ਯੁਧ ਵਿਚ, ਜਾਂ ਸੰਸਾਰ ਦੇ ਕਿਸੇ ਹੋਰ ਜਗਾ ਵਿਚ ਕੁਝ ਹਿਸਾ ਹੈ, ਬਕਸੂਰਾਂ ਨੂੰ ਮਾਰ ਕੇ, ਬੇਸਹਾਰੇ ਜਾਨਵਰ-ਲੋਕਾਂ ਨੂੰ ਰੋਜ਼ਾਨਾ ਮਾਰਨ ਦੁਆਰਾ - ਮਿਲੀਅਨਾਂ ਦੀ ਗਿਣਤੀ ਹਰ ਮਿੰਟ ਜਾਂ ਪੰਜ ਮਿੰਟ, ਬਿਲੀਅਨ ਹੀ ਹਰ ਸਾਲ।

Media Report from Sentient Media – Sep. 1, 2022, Ryuji Chua: ਸੋ ਭਾਵੇਂ ਇਹ ਮਾਸ, ਡੇਅਰੀ ਜਾਂ ਅੰਡੇ ਹੋਣ, ਜਿਆਦਾਤਰ ਸਾਡੇ ਵਿਚੋਂ ਤਕਰੀਬਨ ਹਰ ਭੋਜ਼ਨ ਵਿਚ ਕਿਸੇ ਨਾ ਕਿਸੇ ਕਿਸਮ ਦਾ ਜਾਨਵਰ ਉਤਪਾਦ ਖਾਂਦੇ ਹਾਂ। ਸੋ, ਇਸ ਮੰਗ ਨੂੰ ਜ਼ਾਰੀ ਰਖਣ ਲਈ ਕਿਤਨੇ ਜਾਨਵਰਾਂ ਦੀ ਲੋੜ ਪੈਂਦੀ ਹੈ? ਖੈਰ, ਐਫਏਓ (ਫੂਡ ਐਂਡ ਐਗਰੀਕਲਚਰ ਆਰਗਨਾਏਜੇਸ਼ਨ) ਦੇ ਮੁਤਾਬਕ, 2020 ਵਿਚ ਜ਼ਮੀਨੀ ਜਾਨਵਰਾਂ ਦੀ ਗਿਣਤੀ ਜਿਨਾਂ ਨੂੰ ਵਿਸ਼ਵੀ ਪਧਰ ਤੇ ਮਾਰ‌ਿਆ ਗਿਆ ਇਹ ਸੀ ਜਾਂ ਲਗਭਗ 85 ਬਿਲੀਅਨ ਤੋਂ ਵਧ ਸੀ। ਹੁਣ, ਮੈਂ ਨਹੀਂ ਕਲਪਨਾ ਨਹੀਂ ਕਰ ਸਕਦਾ ਕਿ ਉਹ ਕਿਸ ਤਰਾਂ ਦਿਸਦਾ ਹੈ, ਸੋ ਮੈਨੂੰ ਇਹਨੂੰ ਦ੍ਰਿਸ਼ਟੀਕੋਣ ਵਿਚ ਪਾਉਣ ਦੀ ਕੋਸ਼ਿਸ਼ ਕਰਨ ਦੇਵੋ। ਧਰਤੀ ਦੇ ਦੁਆਲੇ ਲੈ ਜਾਣ ਲਈ, ਤੁਹਾਨੂੰ 85 ਬਿਲੀਅਨ ਕਦਮ ਚੁਕਣ ਲਈ ਤੁਹਾਨੂੰ 1,500 ਵਧ ਵਾਰ ਜਾਣਾ ਪਵੇਗਾ; 85 ਬਿਲੀਅਨ ਸਕਿੰਟਾ ਦੀ ਗਿਣਤੀ ਕਰਦਿਆਂ ਤੁਹਾਨੂੰ 2,600 ਸਾਲਾਂ ਤੋਂ ਵਧ ਸਮਾਂ ਲਗੇਗਾ। 85 ਬਿਲੀਅਨ ਹਰ ਸਾਲ ਦਾ ਭਾਵ ਹੈ ਹਰ ਸਕਿੰਟ 2,700 (ਜਾਨਵਰ) ਹਨ। ਭਾਵ ਕਿ ਜਦੋਂ ਤੋਂ ਇਹ ਵੀਡਿਓ ਸ਼ੁਰੂ ਹੋਈ ਸੀ, ਲਗਭਗ 100,000 ਤੋਂ ਵਧ ਜ਼ਮੀਨੀ ਜਾਨਵਰਾਂ ਨੂੰ ਭੋਜ਼ਨ ਲਈ ਮਾਰ ਦਿਤਾ ਗਿਆ ਹੈ। ਅਤੇ ਜੇਕਰ ਮਨੁਖ ਇਸ ਦਰ ਤੇ ਮਰ ਰਹੇ ਹੁੰਦੇ, ਅਸੀਂ ਜਿਵੇਂ 35 ਦਿਨਾਂ ਵਿਚ ਅਲੋਪ ਹੋ ਜਾਣਾ ਸੀ । ਦੂਜੇ ਸ਼ਬਦਾਂ ਵਿਚ, 85 ਬਿਲੀਅਨ ਕਲਪਨਾ ਤੋਂ ਬਾਹਰ ਹੈ, ਬੇਹਦ ਵਿਸ਼ਾਲ ਹੈ। ਪਰ ਇਸ ਮਾਮੁਲੇ ਵਿਚ, ਇਹ ਸਿਰਫ ਇਕ ਵਡੀ ਸੰਖਿਆ ਜਾਂ ਅੰਕੜਾ ਨਹੀਂ ਹੈ। ਇਹ ਅਸਲ ਵਿਚ ਵਿਆਕਤੀਆਂ ਨੂੰ ਦਰਸਾਉਂਦਾ ਹੈ। ਵਿਆਕੀ ਜਿਹੜੇ ਬਸ ਜਿਵੇਂ ਕੁਤ‌ਿਆਂ , ਬਿਲੀਆਂ, ਅਤੇ ਹੋਰ ਜਾਨਵਰ ਵਾਂਗ, ਮਹਿਸੂਸ ਕਰਦੇ ਸੋਚਦੇ, ਅਤੇ ਦੁਖ ਪਾਉਂਦੇ ਹਨ।

ਹਰ ਸਾਲ - ਹਰ ਦਿਨ, ਹਰ ਦਿਨ - ਅਸੀਂ ਇਸ ਭਿਆਨਕ ਯੁਧ ਨੂੰ ਬੇਕਸੂਰ ਪੀੜਤਾਂ ਜਿਵੇਂ ਜਾਨਵਰ-ਲੋਕਾਂ ਤੇ ਮਾਪਦੇ ਹਾਂ - ਘਰੇਲੂ, ਪਾਲਤੂ ਜਾਂ ਜੰਗਲੀ। ਉਹ ਅਸਮਾਨ ਵਿਚ ਉਡਦੇ ਹਨ, ਸਾਨੂੰ ਕੁਝ ਨਹੀਂ ਕਰਦੇ, ਅਸੀਂ ਉਨਾਂ ਨੂੰ ਗੋਲੀ ਮਾਰਦੇ ਅਤੇ ਉਨਾਂ ਦਾ ਖੂਨੀ ਮਾਸ ਖਾਂਦੇ ਹਾਂ। ਉਹ ਖੁਸ਼ੀ ਨਾਲ ਸਮੁੰਦਰ ਵਿਚ ਤੈਰ ਰਹੇ ਹਨ, ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਵੀ ਉਨਾਂ ਨੂੰ ਜਾਲ ਵਿਚ ਫਸਾਉਂਦੇ ਹਾਂ, ਉਨਾਂ ਨੂੰ ਹਵਾ ਤੋਂ ਵਾਂਝਾ ਕਰਦੇ ਹੋਏ, ਉਨਾਂ ਦਾ ਦਮ ਘੁਟ ਕੇ ਮਾਰਦੇ ਹਾਂ, ਅਤੇ ਉਨਾਂ ਦਾ ਖੂਨੀ ਮਾਸ ਖਾਂਦੇ ਹਾਂ - ਵੇਹਲਾਂ ਲੋਕਾਂ ਵਰਗੇ ਮਹਾਨ ਜੀਵ, ਛੋਟੇ ਵਾਲੇ ਜਿਵੇਂ ਸਾਰਡੀਨ- ਜਾਂ ਝੀਗਾ-ਲੋਕ, ਆਦਿ।

ਅਸੀਂ ਕੋਈ ਚੀਜ਼ ਬੁਰੀ ਕਰਕੇ ਅਤੇ ਚੰਗੇ ਨਤੀਜ਼ੇ ਨਹੀਂ ਪ੍ਰਾਪਤ ਕਰ ਸਕਦੇ। "ਜਿਵੇਂ ਤੁਸੀਂ ਬੀਜ਼ਦੇ ਹੋ, ਉਹੀ ਤੁਸੀਂ ਫਲ ਪਾਉਂਗੇ।" ਕਰਮਾਂ ਅਤੇ ਨਤੀਜ਼ਾ, ਪ੍ਰਤਿਫਲ ਹਮੇਸ਼ਾਂ ਸਹੀ, ਬਰਾਬਰ ਦਾ ਹੁੰਦਾ ਹੈ। ਮੈਂ ਕਿਸੇ ਚੀਜ਼ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ, ਮੈਂ ਤੁਹਾਨੂੰ ਕੇਵਲ ਸਚ ਦਸ ਰਹੀ ਹਾਂ, ਸਾਰਾ ਸਚ, ਅਤੇ ਸਚ ਤੋਂ ਇਲਾਵਾ ਹੋਰ ਕੁਝ ਨਹੀਂ। ਪ੍ਰਮਾਤਮਾ ਮੇਰੇ ਗਵਾਹ ਹਨ।

ਸ਼ਾਇਦ ਤੁਸੀਂ ਪੂਤਿਨ ਨੂੰ ਫੜ ਸਕੋਂ ਜਾਂ (ਅੰਤ ਵਿਚ) ਸਾਰਾ ਸਮਾਂ ਉਸ ਨੂੰ ਫੜਨ ਲਈ ਉਡੀਕਦੇ ਰਹੋ । ਕਿਉਂਕਿ ਉਹ ਇਕ ਕੇਜ਼ੀਬੀ ਦਾ ਜਾਸੂਸ ਹੈ, ਉਹ ਜਾਣਦਾ ਹੈ ਕਿਵੇਂ ਲੁਕਣਾ ਹੈ। ਉਸ ਕੋਲ ਅਜ਼ੇ ਵੀ ਕੁਝ ਲੋਕ ਹਨ ਜੋ ਉਸ ਦੇ ਨਾਲ ਹਨ ਅਤੇ ਉਸ ਦੀ ਰਖਿਆ ਕਰ ਰਹੇ ਹਨ। ਉਸ ਕੋਲ ਸਾਰਾ ਸੰਸਾਰ ਉਸਦੇ ਦੁਸ਼ਮਣ ਵਜੋਂ ਹੈ, ਯਕੀਨੀ ਤੌਰ ਤੇ। ਪ।ਰ ਜੇਕਰ ਤੁਸੀਂ ਸਦਾ ਲਈ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਯੁਧ ਸਦਾ ਲਈ ਹੀ ਜ਼ਾਰੀ ਰਹੇਗਾ। ਸੋ ਉਸ ਨੂੰ ਮਾਫ ਕਰੋ ਤਾਂਕਿ ਯੁਧ ਹੁਣੇ ਇਸ ਵਖਤ ਰੁਕ ਜਾਵੇਗਾ, ਹੋਰ ਕੋਈ ਖੂਨ-ਖਰਾਬਾ ਨਹੀਂ, ਹੋਰ ਕੋਈ ਦੁਖ ਨਹੀਂ ਨੌਜ਼ਵਾਨਾਂ ਅਤੇ ਬਜ਼ੁਰਗਾਂ ਲਈ। ਸਾਰੇ ਬਾਕੀ ਸਿਪਾਹੀ ਆਪਣੇ ਪਿਆਰੇ ਪ੍ਰਵਾਰਾਂ ਕੋਲ ਵਾਪਸ ਆ ਜਾਣਗੇ ਅਤੇ ਆਪਣੀਆਂ ਜਿੰਦਗੀਆਂ ਇਕ ਆਮ ਰਫਤਾਰ ਉਤੇ, ਇਕ ਸ਼ਾਂਤਮਈ ਮਹੌਲ ਵਿਚ ਜ਼ਾਰੀ ਰਖਣਗੇ। ਕ੍ਰਿਪਾ ਕਰਕੇ। ਮੈਂ ਜਾਣਦੀ ਹਾਂ ਇਹ ਸਭ ਯੂਕਰੇਨ (ਯੂਰੇਨ) ਵਿਚ ਯੁਧ ਗਲਤ ਸੀ, ਪਰ ਜੇਕਰ ਅਸੀਂ ਜ਼ਾਰੀ ਰਖਦੇ ਹਾਂ, ਇਹ ਹੋਰ ਵੀ ਗਲਤ ਹੋਵੇਗਾ।

ਵਿਕਲਪ ਨੰਬਰ ਤਿੰਨ ਹੈ ਸਾਰੇ ਹਥਿਆਰਾਂ ਨੂੰ ਲਿਆਉਣਾ ਅਤੇ ਨਾਟੋ ਨੂੰ ਸ਼ਾਮਲ ਕਰਨਾ, ਜਦੋਂ ਕਿ ਕੁਝ ਹਥਿਆਰਾਂ ਦੇ ਟੁਕੜ‌ਿਆਂ ਨੇ ਰੋਮੇਨੀਆ ਨੂੰ ਮਾਰ‌ਿਆ ਹੈ, ਜੋ ਕਿ ਨਾਟੋ ਮੈਂਬਰ ਦੇਸ਼ਾਂ ਵਿਚੋਂ ਇਕ ਹੈ।

ਇਸ ਲਈ, ਤੁਸੀਂ ਨਾਟੋ ਦੇਸ਼ਾਂ ਨੂੰ ਵਿਚ ਲਿਆਉਣ ਦਾ ਅਤੇ ਹੋਰ ਲੋਕਾਂ ਨੂੰ ਵਿਚ ਲਿਆਉਣ ਦਾ ਉਹ ਬਹਾਨਾ ਵਰਤੋਂ ਕਰ ਸਕਦੇ ਹੋ, ਸਿਰਫ ਯੂਕਰੇਨ (ਯੂਰੇਨ) ਜਾਂ ਰੂਸ ਤੋਂ ਹੀ ਨਹੀਂ ਪਰ ਅਨੇਕਾਂ ਹੋਰਨਾਂ ਦੇਸ਼ਾਂ ਤੋਂ ਹੋਰ ਸਿਪਾਹੀਆਂ ਦੇ ਮਰਨ ਲਈ। ਫਿਰ ਯੁਯ ਵਧੇਰੇ ਲੰਮੇ, ਵਧੇਰੇ ਲੰਮੇ, ਵਧੇਰੇ ਲੰਮੇ, ਵਧੇਰੇ ਲੰਮੇ ਸਮੇਂ ਤਕ, ਜਾਂ ਸ਼ਾਇਦ ਸਦਾ ਲਈ ਜ਼ਾਰੀ ਰਹੇਗਾ। ਅਤੇ ਫਿਰ ਉਥੇ ਸ਼ਾਇਦ ਨਿਊਕਲੀਅਰ ਹਥਿਆਰਾਂ ਜਾਂ ਬਹੁਤ ਸਾਰੇ ਹੋਰ ਭਿਆਨਕ ਹਥਿਆਰਾਂ ਦਾ ਖਤਰਾ ਹੋਵੇਗਾ। ਹੋਰ ਵਧੇਰੇ ਲੋਕ ਮਰਨਗੇ, ਹੋਰ ਨੁਕਸਾਨ ਹੋਵੇਗਾ। ਅਤੇ ਬਹੁਤ ਸਾਰੇ ਦੇਸ਼ਾਂ ਦੀਆਂ ਆਰਥਿਕਤਾਵਾਂ ਜਿਵੇਂ ਇਹ ਹੁਣ ਹੈ ਉਸ ਤਰਾਂ ਨਹੀਂ ਹੋਣਗੀਆਂ। ਯੁਧ ਤੋਂ ਬਾਅਦ ਜਾਂ ਯੁਧ ਦੇ ਕਾਰਨ, ਇਹ ਪਹਿਲੇ ਹੀ ਬੇਹੁਤ ਬੁਰਾ ਹੈ। ਬਹੁਤ ਸਾਰੇ ਲੋਕ ਪਹਿਲੇ ਹੀ ਭੁਖ ਅਤੇ ਪਿਆਸ ਤੋਂ ਮਰ ਰਹੇ ਹਨ। ਹਰ ਰੋਜ਼ ਬਹੁਤ ਸਾਰੀਆਂ ਆਫਤਾਂ, ਮੈਂ ਸੁਣ‌ਿਆ ਹੈ। ਬਹੁਤ ਸਾਰੀਆਂ ਆਫਤਾਂ ਇਕੋ ਸਮੇਂ ਵਾਪਰ ਰਹੀਆਂ ਹਨ। ਅਨੇਕ ਹਜ਼ਾਰਾਂ ਹੀ ਲੋਕ ਪਹਿਲੇ ਹੀ ਆਫਤਾਂ ਤੋਂ, ਬਿਮਾਰੀਆਂ ਤੋਂ, ਅਜ਼ੀਬ ਬਿਮਾਰੀਆਂ ਤੋਂ, ਵਧੇਰੇ ਵਾਇਰਸਾਂ ਤੋਂ, ਵਧੇਰੇ ਮਹਾਂਮਾਰੀਆਂ, ਆਦਿ ਤੋਂ ਪਹਿਲੇ ਹੀ ਮਰ ਰਹੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-25
2 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-25
1 ਦੇਖੇ ਗਏ
2024-12-24
247 ਦੇਖੇ ਗਏ
2024-12-24
1029 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ