ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸ੍ਰੀ ਮਾਨ ਪੁਤਿਨ ਨੂੰ ਬਸ ਇਕ ਜੰਗਬੰਧੀ ਦਾ ਹੁਕਮ ਦੇਣਾ ਚਾਹੀਦਾ ਹੈ ਅਤੇ ਆਪਣੀ ਸੈਨਾ ਨੂੰ ਘਰ ਨੂੰ ਜਾਣ ਲਈ ਆਰਡਰ ਕਰਨਾ ਚਾਹੀਦਾ ਹੈ। ਇਹ ਸਿਰਫ ਗੁਆਂਢੀ ਹੈ ਨਾਲ ਦਾ। ਇਹਦੇ ਲਈ ਬਹੁਤਾ ਸਮਾਂ ਨਹੀਂ ਲਗਦਾ ਘਰ ਨੂੰ ਜਾਣ ਲਈ। (ਉਹ ਸਹੀ ਹੈ, ਸਤਿਗੁਰੂ ਜੀ।) ਸੋ, ਸੰਸਾਰ ਕੋਲ ਵਧੇਰੇ ਸ਼ਾਂਤੀ ਹੋਵੇਗੀ। (ਹਾਂਜੀ।) ਹੁਣ ਜਦੋਂ ਕਿ ਉਹ ਜਾਣਦਾ ਹੈ ਕਿ ਯੂਕਰੇਨੀਅਨਸ, ਉਹ ਮੌਤ ਤਕ ਲੜਨਗੇ। ਉਹ ਨਹੀਂ ਹੌਂਸਲਾ ਹਾਰਨਗੇ। ਅਤੇ ਇਹ ਜਾਪਦਾ ਹੈ ਜਿਵੇਂ ਉਹ ਜਿਤ ਰਹੇ ਹਨ ਭਿੰਨ ਭਿਨ ਦਿਸ਼ਾਵਾਂ ਵਿਚ। (ਹਾਂਜੀ, ਸਤਿਗੁਰੂ ਜੀ।)