ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਭਾਵੇਂ ਉਹ ਸਚਮੁਚ ਉਨਾਂ ਦੇ ਦੇਸ਼ ਨੂੰ ਸੁਰਖਿਅਤ ਰਖਣਾ ਚਾਹੁੰਦੇ ਜਾਂ ਨਹੀਂ, ਜਾਂ ਉਹ ਬਸ ਉਸ ਦੀ ਵਰਤੋਂ ਕਰਦੇ ਸਮਝੌਤਾ ਦੇ ਇਕ ਬਹਾਨੇ ਵਜੋਂ, ਮੈਂ ਨਹੀਂ ਜਾਣਦੀ ਕਿਵੇਂ ਉਨਾਂ ਨੂੰ ਹੋਰ ਦਸਣਾ। ਮੈਂ ਨਹੀਂ ਜੁੰਮੇਵਾਰੀ ਦਾ ਬੋਝ ਮਹਿਸੂਸ ਕਰਨਾ ਚਾਹੁੰਦੀ ਕਿਸੇ ਦੇਸ਼ ਲਈ ਜਿਸ ਨੂੰ ਮੈਂ ਸਲਾਹ ਦਿੰਦੀ ਹਾਂ ਆਪਣੇ ਹਥਿਆਰਾਂ ਨੂੰ ਛਡਣ ਲਈ। (ਸਮਝੇ।) ਜੇਕਰ ਸਮੁਚਾ ਸੰਸਾਰ ਸੁਣਦਾ ਹੈ ਮੇਰੀ ਬੇਨਤੀ ਜਾਂ ਸਲਾਹ ਨੂੰ, ਅਤੇ ਆਪਣੇ ਸਾਰੇ ਹਥਿਆਰਾਂ ਨੂੰ ਪੂਰਨ ਤੌਰ ਤੇ ਤਿਆਗਦਾ ਹੈ, ਫਿਰ ਇਹ ਬਹੁਤ ਵਧੀਆ ਹੈ।