ਵਿਸਤਾਰ
ਡਾਓਨਲੋਡ Docx
ਹੋਰ ਪੜੋ
ਲੋਕ ਗਲਤੀਆਂ ਕਰ ਸਕਦੇ ਹਨ, ਪਰ ਤੁਹਾਨੂੰ ਹਮੇਸ਼ਾਂ ਮੌਤ ਤਕ ਲੜਨਾ ਜ਼ਰੂਰੀ ਨਹੀਂ ਹੈ ਆਪਣੀਆਂ ਗਲਤੀਆਂ ਨੂੰ ਢਕਣ ਲਈ। ਉਥੇ ਕੋਈ ਲੋੜ ਨਹੀਂ ਹੈ ਉਹਦੇ ਲਈ। (ਹਾਂਜੀ।) ਬਹੁਤ ਸਾਰੇ ਲੋਕ ਵੀ ਗਲਤੀਆਂ ਕਰਦੇ ਹਨ, ਪਰ ਇਸ ਦਾ ਭਾਵ ਨਹੀ ਹੈ ਅਸੀਂ ਜ਼ਾਰੀ ਰਖੀਏ ਉਸ ਗਲਤੀ ਨਾਲ। ਗਲਤੀਆਂ ਕਰਨੀਆਂ ਮਨੁਖੀ ਹੈ। (ਹਾਂਜੀ।) ਕਲਪਨਾ ਕਰ ਤੁਸੀਂ ਮਨੁਖ ਹੋ; ਗਲਤੀਆਂ ਕਰਨੀਆਂ ਮਨੁਖੀ ਹੈ, ਪਰ ਗਲਤੀਆਂ ਜ਼ਾਰੀ ਰਖਣੀਆਂ ਉਹ ਇਕ ਮੂਰਖ, ਬੇਵਕੂਫ ਹੋਣਾ ਹੈ, (ਹਾਂਜੀ।) ਜਾਂ ਦੁਸ਼ਟ, ਇਸ ਮਾਮੁਲੇ ਵਿਚ।