ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਤੇ ਅਸੀਂ ਇਤਨਾ ਜਿਆਦਾ ਧੰਨ ਖਰਚ ਕਰਦੇ ਹਾਂ ਲੋਕਾਂ ਨੂੰ ਦੁਖ, ਪੀੜਾ, ਵਿਛੋੜਾ, ਮੌਤ, ਬਰਬਾਦੀ, ਅਭੰਗ ਕਰਨ ਲਈ, ਮਾਰਨ ਅਤੇ ਅੰਗਹੀਣ ਬਣਾਉਣ ਲਈ – ਸਾਡੇ ਆਪਣੇ ਸਾਥੀ ਮਨੁਖਾਂ ਨੂੰ। (ਹਾਂਜੀ, ਸਤਿਗੁਰੂ ਜੀ।) ਖਾਂਦੇ, ਮਾਰਦੇ ਜਾਨਵਰ-ਲੋਕਾਂ ਨੂੰ ਕਾਫੀ ਨਹੀਂ, ਅਸੀਂ ਹੋਰ ਮਾਰਨਾ ਚਾਹੁੰਦੇ ਹਾਂ, ਮਨੁਖਾਂ ਨੂੰ ਇਥੋਂ ਤਕ। ਅਤੇ ਉਨਾਂ ਦੀ ਜ਼ਮੀਨ ਖਾਂਦੇ ਜਾਂ ਉਨਾਂ ਦੇ ਦੇਸ਼ਾਂ ਨੂੰ ਖੋਹਦੇ, ਉਨਾਂ ਦੀ ਜਾਇਦਾਦ ਲੁਟਦੇ, ਉਨਾਂ ਦਾ ਧੰਨ, ਉਨਾਂ ਦੀ ਪੂੰਜੀ। ਉਹ ਸਭ ਚੰਗਾ ਨਹੀਂ ਹੈ।