ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਅਭਿਆਸ ਕਰਦੇ ਹਾਂ, ਅਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਦੇਖਦੇ ਹਾਂ, ਅਸੀਂ (ਅੰਦਰੂਨੀ ਸਵਰਗੀ) ਆਵਾਜ਼ ਸੁਣਦੇ ਹਾਂ, ਫਿਰ ਉਸ ਮੰਤਵ ਲਈ - ਕਿ ਅਸੀਂ ਆਜ਼ਾਦ ਹਾਂ। ਸਭ ਲਗਾਵ ਤੋਂ ਆਜ਼ਾਦ, ਸਭ ਪ੍ਰੇਸ਼ਾਨੀ ਤੋਂ ਆਜ਼ਾਦ, ਅਤੇ ਨਫਰਤ ਅਤੇ ਗੁਸੇ ਤੋਂ ਜਦੋਂ ਅਜ਼ੇ ਜਿੰਦਾ ਹਾਂ। ਮੁਕਤ ਜਦੋਂ ਅਜ਼ੇ ਇਥੇ ਹਾਂ। ਜੇਕਰ ਤੁਸੀਂ ਇਥੇ ਹੁੰਦੇ ਹੋਏ ਮੁਕਤ ਨਹੀਂ ਹੋਂ, ਤੁਸੀਂ ਸਵਰਗ ਵਿਚ ਮੁਕਤ ਕਿਵੇਂ ਹੋ ਸਕਦੇ ਹੋ?ਤੁਸੀਂ ਆਪਣੀ ਪ੍ਰੇਸ਼ਾਨੀ ਆਪਣੇ ਨਾਲ ਲਿਆਉਂਗੇ। ਤੁਸੀਂ ਆਪਣੀ ਨਫਰਤ ਆਪਣੇ ਨਾਲ ਲਿਆਉਂਗੇ ਜਿਥੇ ਵੀ ਤੁਸੀਂ ਜਾਂਦੇ ਹੋ।