ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਤੁਹਾਨੂੰ ਅਕਸਰ ਦਸਿਆ ਹੈ, ਹੋਰਨਾਂ ਦੀ ਮਦਦ ਕਰਨੀ ਆਪਣੀ ਖੁਦ ਮਦਦ ਕਰਨੀ ਹੈ। ਇਹ ਇਕ ਅਫਸੋਸ ਹੈ ਕਿ ਬਹੁਤੇ ਲੋਕ ਇਸ ਸੰਸਾਰ ਵਿਚ ਇਹ ਨਹੀਂ ਜਾਣਦੇ। (...) ਕਿਉਂਕਿ ਸਿਰਫ ਦਾਨੀ ਅਤੇ ਸਨੇਹੀ ਹੋਣ ਦੁਆਰਾ ਵਿਆਕਤੀ ਆਪਣੇ ਆਪ ਨੂੰ ਆਉਣ ਵਾਲੇ ਬਾਅਦ ਬਾਰੇ ਜੀਵਨ ਵਿਚ ਦੁਖ ਤੋਂ ਬਚਾ ਸਕਦਾ ਹੈ। ਜੇਕਰ ਵਿਆਕਤੀ ਇਕ ਸਤਿਗੁਰੂ ਨੂੰ ਨਹੀਂ ਮਿਲਿਆ, ਇਕੋ ਜੀਵਨਕਾਲ ਵਿਚ ਮੁਕਤ ਹੋਣ ਲਈ, ਵਿਆਕਤੀ ਨੂੰ ਦੁਬਾਰਾ ਜਨਮ ਲੈਣਾ ਪਵੇਗਾ। ਅਤੇ ਇਹ ਬਿਹਤਰ ਹੈ ਮੁੜ ਜਨਮ ਲੈਣਾ ਇਕ ਬਹੁਤਾਤ ਵਾਲੇ ਮਹੌਲ ਵਿਚ ਜਿਥੇ ਬਹੁਤ ਘਟ ਦੁਖ ਹੋਵੇ - ਜਿਵੇਂ ਸੁਖ ਆਰਾਮ ਦੀ ਘਾਟ: ਭੋਜ਼ਨ, ਕਪੜੇ, ਘਰ, ਪਨਾਹ, ਅਤੇ ਜਿੰਦਗੀ ਦੀ ਹਰ ਇਕ ਹੋਰ ਜ਼ਰੂਰੀ ਚੀਜ਼। (...)