ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਦਾਨ ਉਸ ਲਈ ਅਣਜਾਣ ਸੀ।" ਉਹ ਦਾਨ ਬਾਰੇ ਕੁਝ ਨਹੀਂ ਜਾਣਦੀ ਸੀ। ਉਸ ਨੇ ਇਥੋਂ ਤਕ ਚੌਲ਼ਾਂ ਦਾ ਇਕ ਦਾਣਾ ਵੀ ਕੈਮਬੋਡੀਅਨ ਲੋਕਾਂ ਨੂੰ ਨਹੀਂ ਦਿਤਾ। (ਨਹੀਂ!) "ਆਪਣੇ ਜੀਵਨਕਾਲ ਦੌਰਾਨ, ਉਸ ਨੇ ਕਦੇ ਕੋਈ ਚੀਜ਼ ਨਹੀਂ ਦਿਤੀ। ਇਥੋਂ ਤਕ ਆਪਣਾ ਸਫਾਈ ਵਾਲਾ ਮੌਪ। ਜਦੋਂ ਇਹ ਖਰਾਬ ਹੋ ਜਾਂਦਾ, ਉਹ ਇਸ ਦੀ ਮੁਰੰਮਤ ਕਰਦੀ ਜਾਂ ਇਸ ਨੂੰ ਕਿਸੇ ਜਗਾ ਰਖਦੀ, ਜੇ ਕਦੇ, ਅਤੇ ਇਹ ਕਦੇ ਕਿਸੇ ਨੂੰ ਨਹੀਂ ਦਿੰਦੀ। ਹੁਣ, ਉਥੇ ਇਕ ਪ੍ਰਭੂ ਹੈ ਜਿਸ ਨੂੰ ਭਗਵਾਨ ਵਿਸ਼ਨੂ ਆਖਿਆ ਜਾਂਦਾ ਹੈ।" ਤੁਸੀਂ ਜਾਣਦੇ ਹੋ ਵਿਸ਼ਨੂੰ? ਦੂਜਾ ਵਿਸ਼ਵੀ ਪ੍ਰਭੂ। ਸ਼ਾਇਦ। "ਅਤੇ ਉਸ ਨੇ ਇਸ ਮਸ਼ਹੂਰ ਔਰਤ ਦੇ ਕੌਵਮ ਅਤੇ ਕਾਰਵਾਈ ਵਿਚ ਦਿਲਚਸਪੀ ਨਾਲ ਦੇਖਿਆ ਉਸ ਨੇ ਪਾਇਆ ਕਿ ਉਹ ਨਵੇਂ ਸਾਲ ਤੋਂ ਤੁਰੰਤ ਬਾਅਦ ਮਰਨ ਵਾਲੀ ਸੀ।" (...)