ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਸਵਾਲ ਹੈ: ਮੈਂ ਕਿਵੇਂ ਜਾਣ ਸਕਦੀ ਹਾਂ ਮੇਰੀ ਸ਼ੁਧ ਅੰਦਰੂਨੀ ਆਵਾਜ਼ ਕੀ ਹੈ?) (...) ਅਗਲੀ ਵਾਰ, ਤੁਸੀਂ ਬਸ ਆਪਣਾ ਸਵਾਲ ਇਕ ਕਾਗਜ਼ ਦੇ ਟੁਕੜੇ ਉਤੇ ਲਿਖਣਾ। (ਅਤੇ ਕਦੇ ਕਦਾਂਈ ਅਭਿਆਸ ਤੋਂ ਬਾਅਦ ਜਾਂ ਅਭਿਆਸ ਦੌਰਾਨ , ਜਵਾਬ ਆਵੇਗਾ। ਅਤੇ ਮੈਂ ਕਾਗਜ਼ ਉਤੇ ਜਵਾਬ ਲਿਖਦੀ ਹਾਂ। ਕੀ ਤੁਹਾਡੇ ਖਿਆਲ ਵਿਚ ਇਹ ਜਵਾਬ ਠੀਕ ਹੈ? ਜੇਕਰ ਤੁਹਾਡਾ ਅਭਿਆਸ ਚੰਗਾ ਹੈ, ਹਾਂਜੀ। ਅਤੇ ਇਹ ਮਹਿਸੂਸ ਕਰਨ ਲਈ ਤੁਹਾਡੇ ਕੋਲ ਅੰਤਰ ਪ੍ਰੇਰਨਾ ਹੋਣੀ ਜ਼ਰੂਰੀ ਹੈ । ਇਹ ਅਸਲ ਵਿਚ ਇਕ ਆਵਾਜ਼ ਨਹੀਂ ਹੈ। ਇਹ ਇਕ ਆਵਾਜ਼ ਨਹੀਂ ਹੈ। (ਨਹੀਂ।) ਇਹ ਬਸ ਅੰਤਰ ਪ੍ਰੇਰਨਾ ਹੈ। (ਅਛਾ।) ਹਾਂਜੀ, ਹਾਂਜੀ। ਆਵਾਜ਼ ਜਿਆਦਾਤਰ ਨਾਕਾਰਾਤਮਿਕ ਸ਼ਕਤੀ ਤੋਂ ਹੁੰਦੀ ਹੈ। (ਠੀਕ ਹੈ। ਜਾਂ ਫਿਰ ਜੇਕਰ ਇਹ ਤੁਹਾਡੀ ਆਵਾਜ਼ ਹੋਵੇ।) ਖੈਰ... ਤੁਸੀਂ ਪੰਜ (ਪਵਿਤਰ ਨਾਵਾਂ ਨੂੰ ਉਚਾਰੋ। (...)