ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਮੌਤ ਦੀ ਗੀ ਪ੍ਰਕਿਰਿਆ ਦੀ ਗਲ ਕਰਦੇ ਹੋਏ, ਜਦੋਂ ਅਸੀਂ ਮਰਦੇ ਹਾਂ... (...) ਕੀ ਇਹ ਤੀਸਰੀ ਅਖ ਹੈ ਜਾਂ ਤਾਜ ਚਕਰ ਹੈ ਜਿਥੇ ਅਸੀਂ ਤੁਹਾਨੂੰ ਮਿਲਦੇ ਹਾਂ? ਤੁਸੀਂ ਸਾਨੂੰ ਮਿਲੋਂਗੇ, ਠੀਕ ਹੈ? ਮੇਰਾ ਭਾਵ ਹੈ... ਕ੍ਰਿਪਾ ਕਰਕੇ, ਸਾਡੇ ਗੁਆਚ ਜਾਣ ਤੋਂ ਪਹਿਲਾਂ।) ਜਦੋਂ ਤੁਸੀਂ ਮਰਦੇ ਹੋ, ਤੁਸੀਂ ਜਾਣ ਲਵੋਂਗੇ। (…ਜਦੋਂ ਅਸੀਂ ਮਰਦੇ ਹਾਂ।) ਬਸ ਗਿਆਨ ਦੀ ਅਖ ਉਤੇ ਧਿਆਨ ਕੇਂਦ੍ਰਿਤ ਕਰੋ, ਅਤੇ ਸਭ ਚੀਜ਼ ਦੀ ਦੇਖ ਭਾਲ ਕੀਤੀ ਜਾਵੇਗੀ। ਤੁਸੀਂ ਸੁਣਿਆ ਹੈ ਹਰ ਇਕ ਸਮਾਨ ਚੀਜ਼ ਕਰਦਾ ਹੈ। (ਠੀਕ ਹੈ।) ਅਤੇ ਉਨਾਂ ਕੋਲ ਉਸ ਤਰਾਂ ਦੇ ਅਨੁਭਵ ਸਨ। ਉਨਾਂ ਨੂੰ ਸਰੀਰ ਵਿਚੋਂ (ਅੰਦਰੂਨੀ ਸਵਰਗੀ) ਆਵਾਜ਼ ਦੁਆਰਾ ਇਥੋਂ ਤਕ ਖਿਚਿਆ ਗਿਆ, ਬਸ ਇਤਨੀ ਸਧਾਰਨ ਕਸਰਤ ਕਰਨ ਦੁਆਰਾ। (...) ਉਸੇ ਕਰਕੇ ਤੁਸੀਂ ਪਹਿਲੇ ਹੀ ਅਭਿਆਸ ਕਰਨ ਦੌਰਾਨ "ਮਰਦੇ" ਹੋ। (...) /