ਵਿਸਤਾਰ
ਡਾਓਨਲੋਡ Docx
ਹੋਰ ਪੜੋ
ਜਦੋਂ ਕੁਝ ਲੋਕ ਬਹੁਤ ਕਮਲੇ ਲਗਦੇ ਹਨ, ਇਹਦਾ ਭਾਵ ਨਹੀਂ ਉਹ ਸਚਮੁਚ ਕਮਲੇ ਹਨ । ਅਤੇ ਜਦੋਂ ਕੁਝ ਲੋਕ ਬਹੁਤ ਮਿਠੇ, ਪਿਆਰੇ ਲਗਦੇ ਹਨ, ਇਹ ਜ਼ਰੂਰੀ ਨਹੀਂ ਉਹ ਮਿਠਾ, ਪਿਆਰਾ ਹੈ। ਠੀਕ ਹੈ? ਦੇਖੋ ਕਿਵੇਂ ਉਹ ਚੀਜ਼ਾਂ ਕਰਦਾ/ਕਰਦੀ ਹੈ। ਲੋਕਾਂ ਦੇ ਕਾਰੋਬਾਰ ਜਾਂ ਯਤਨਾਂ ਦੇ ਨਤੀਜ਼ੇ ਵਲ ਦੇਖੋ। ਫਿਰ ਤੁਸੀਂ ਉਹ ਵਿਆਕਤੀ ਨੂੰ ਅੰਦਰੋਂ ਜਾਣ ਲਵੋਂਗੇ। ਬਾਰਹੋਂ ਨਾ ਕਦੇ ਵੀ ਦੇਖ ਕੇ ਅਤੇ ਪਰਖ ਕਰਨੀ ਜੇਕਰ ਉਹ ਵਿਆਕਤੀ ਠੀਕ ਹੈ ਜਾਂ ਨਹੀਂ ਠੀਕ। ਤੁਸੀਂ ਜਾਣਦੇ ਹੋ ਮੇਰਾ ਭਾਵ ਕੀ ਹੈ? (ਹਾਂਜੀ।) ਉਵੇਂ ਸਮਾਨ, ਇਕ (ਰੂਹਾਨੀ) ਅਧਿਆਪਕ ਦੀ ਭਾਲ ਕਰਦੇ ਹੋਏ। (...)