ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਸਮੇਂ ਅਤੇ ਸਪੇਸ ਦੀਆਂ ਧਾਰਨਾਵਾਂ ਦੁਆਰਾ ਧੋਖਾ ਦਿਤਾ ਜਾਂਦਾ ਹੈ, ਬਸ ਇਹੀ ਹੈ। ਸਮਝੇ? (ਹਾਂਜੀ।) ਪਰ ਅਸਲ ਵਿਚ, ਸਪੇਸ ਵੀ ਇਕਠਾ ਹੈ, ਨਾਲ ਜੁੜਿਆ ਹੋਇਆ ਹੈ। ਤੁਸੀਂ ਸਪੇਸ ਨੂੰ ਵਖ ਨਹੀਂ ਕਰ ਸਕਦੇ। ਸੋ ਅਸੀਂ ਵੀ ਉਸੇ ਸਪੇਸ ਵਿਚ ਹਾਂ। ਸੋ ਸਮਸਿਆ ਕੀ ਹੈ? ਅਤੇ ਸਮਾਂ: ਸਮਾਂ ਵੀ ਇਕ ਕਿਸਮ ਦਾ ਭਰਮ ਹੈ। ਜਦੋਂ ਤੁਸੀਂ ਸੌਂਦੇ ਹੋ, ਤੁਸੀਂ ਸਮੇਂ ਬਾਰੇ ਨਹੀਂ ਜਾਣਦੇ। (ਹਾਂਜੀ।) ਅਤੇ ਜਦੋਂ ਤੁਸੀਂ ਖੁਸ਼ ਹੁੰਦੇ ਹੋ, ਸਮਾਂ ਬਹੁਤ ਹੀ ਤੇਜ਼ੀ ਨਾਲ ਲੰਘ ਜਾਂਦਾ ਹੈ। (ਹਾਂਜੀ।) ਅਤੇ ਜਦੋਂ ਤੁਸੀਂ ਦੁਖੀ ਹੁੰਦੇ ਹੋਂ, ਸਮਾਂ ਬਹੁਤ ਹੀ ਹੌਲੀ ਹੌਲੀ ਲੰਘਦਾ ਹੈ। ਕਿਉਂ? ਇਹ ਸਭ ਧਾਰਨਾ ਹੈ, ਪੂਰਵ ਧਾਰਨਾ। ਇਹ ਸਾਰੀਆਂ ਧਾਰਨਾਵਾਂ ਹਨ; ਇਹ ਸਭ ਭਰਮ ਹੈ। (…)