ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕਿਵੇਂ ਵੀ, ਸਭ ਤੋਂ ਮਹਤਵਪੂਰਨ ਸਾਡਾ ਅੰਦਰਦਾ ਰੌਲਾ ਹੈ। ਯਕੀਨੀ ਬਣਾਉ ਕਿ ਅਸੀਂ ਸਾਡੀ ਅੰਦਰਲੀ ਬੇਚੈਨੀ ਨੂੰ ਸ਼ਾਂਤ ਕਰਦੇ ਹਾਂ। ਉਹ ਮਹਤਵਪੂਰਨ ਹੈ, ਅਤੇ ਉਹ ਅਸੀਂ ਮੈਡੀਟੇਸ਼ਨ ਅਤੇ ਉਚ-ਪਧਰ ਦੀ ਵਿਆਖਿਆ ਨੂੰ ਸੁਣਨ ਦੁਆਰਾ, ਆਦਿ ਕਰ ਸਕਦੇ ਹਾਂ। ਬਿਨਾਂ ਸ਼ਕ, ਕੋਈ ਵੀ ਵਿਆਖਿਆ ਸਭ ਤੋਂ ਉਚਾ ਸਾਧਨ ਨਹੀਂ ਹੈ। ਪੂਰਨ ਸ਼ਕਤੀਮਾਨ ਦੀ ਮਹਾਨਤਾ ਦੀ ਭਾਵਨਾ ਨੂੰ ਵਿਅਕਤ ਕਰਨਾ ਜ਼ਰੂਰੀ ਹੈ, ਪਰ ਫਿਰ ਵੀ, ਅਸੀਂ ਕੋਈ ਹੋਰ ਸਾਧਨ ਨਹੀਂ ਵਰਤ ਸਕਦੇ। ਸੋ, ਸਾਡੇ ਕੋਲ ਦੋ ਕਿਸਮ ਦੇ ਗਿਆਨ ਵਾਲੇ ਸਾਧਨ ਹਨ। ਇਕ ਅੰਦਰ ਹੈ, ਅਤੇ ਇਕ ਬਾਹਰ ਹੈ। ਕਈਆਂ ਨੂੰ ਇਹ ਅੰਦਰ ਲੋੜ ਹੈ; ਕਈਆਂ ਨੂੰ ਇਹ ਬਾਹਰ ਦੀ ਲੋੜ ਹੈ; ਕਈਆਂ ਨੂੰ ਦੋਨਾਂ ਦੀ ਲੋੜ ਹੈ। ਅਤੇ ਕਈਆਂ ਨੂੰ ਬਿਲਕੁਲ ਕਿਸੇ ਦੀ ਲੋੜ ਨਹੀਂ ਹੈ, ਕਿਉਂਕਿ ਉਹ ਕੁਝ ਚੀਜ਼ ਨਹੀਂ ਸਮਝਦਾ। (...)