ਵਿਸਤਾਰ
ਡਾਓਨਲੋਡ Docx
ਹੋਰ ਪੜੋ
ਆਪਣੀ ਅੰਦਰੂਨੀ ਸ਼ਾਂਤੀ ਨੂੰ ਲ਼ਭਣਾ ਸਭ ਤੋਂ ਵਧੀਆ ਹੈ। ਮੈਂ ਸਭ ਤੋਂ ਸ਼ਾਂਤਮਈ ਮਹਿਸੂਸ ਕਰਦੀ ਹਾਂ ਜਦੋਂ ਮੈਂ ਇਕਲੀ ਰਹਿੰਦੀ ਹਾਂ। ਮੇਰੇ ਕੋਲ ਇਕਬਾਲ ਕਰਨ ਲਈ ਹੈ। ਇਥੋਂ ਵਾਪਸ ਜਾਣ ਤੋਂ ਬਾਅਦ ਮੈਂ ਘਟ ਸ਼ਾਂਤਮਈ ਮਹਿਸੂਸ ਕਰਦੀ ਹਾਂ। […] ਪਰ ਇਸ ਸੰਸਾਰ ਵਿਚ, ਜਦੋਂ ਅਸੀਂ ਦੂਜਿਆਂ ਨਾਲ ਰਹਿੰਦੇ ਹਾਂ, ਸਾਨੂੰ ਬਹੁਤ ਸਾਰੀਆਂ ਸਮਸਿਆਵਾਂ ਦਾ ਸਾਹਮੁਣਾ ਕਰਨਾ ਪਵੇਗਾ। […]ਕਲਪਨਾ ਕਰੋ ਤੁਸੀਂ ਕੋਟ ਡੀ ਅਜ਼ੁਰ ਨੂੰ ਜਾਂਦੇ ਹੋ, ਜੋ ਫਰਾਂਸ ਦੇ ਤਟ ਦੇ ਨਾਲ ਨਾਲ ਹੈ। ਵਾਹ! ਤੁਸੀਂ ਸੋਚੋਂਗੇ ਇਹ ਸਵਰਗ ਹੈ। ਤੁਸੀਂ ਸੜਕ ਦੇ ਨਾਲ ਕੋਈ ਜੰਗਲੀ ਬੂਟੀ ਨਹੀਂ ਦੇਖ ਸਕਦੇ, ਇਥੋਂ ਤਕ ਇਕ ਟੁਕੜਾ ਟਿਸ਼ੂ ਦਾ ਵੀ ਨਹੀਂ। ਇਹ ਇਤਨਾ ਖੂਬਸੂਰਤ, ਇਤਨਾ ਖੂਬਸੂਰਤ ਹੈ। ਹਰ ਇਕ ਘਰ, ਹਰ ਇਕ ਸੜਕ, ਬਹੁਤ ਖੂਬਸੂਰਤ ਹੈ। ਉਨਾਂ ਨਿਯਮਾਂ ਦੀ ਪਾਲਣਾ ਕਰਦੇ ਹਨ। ਸੋ ਜਦੋਂ ਮੈਂ ਉਥੇ ਜਾਂਦੀ ਹਾਂ, ਮੈਂ ਜਿਵੇਂ ਉਥੇ ਰਹਿਣਾ ਚਾਹੁੰਦੀ ਹਾਂ, ਕਿਉਂਕਿ ਇਹਦੀ ਉਸੇ ਕਿਸਮ ਦੀ ਗੁਣਵਤਾ ਹੈ ਜਿਵੇਂ ਮੈਂ ਕਰਦੀ ਹਾਂ। ਮੈਂ ਚੀਜ਼ਾਂ ਉਸ ਤਰਾਂ ਪਸੰਦ ਕਰਦੀ ਹਾਂ। ਮੈਂ ਇਹ ਬਹੁਤਜਿਆਦਾ, ਬਹੁਤ ਜ਼ਿਆਦਾ ਪਸੰਦ ਕਰਦੀ ਹਾਂ। ਮੈਂ ਬਸ ਸੋਚਦੀ ਹਾਂ... ਮੈਂ ਸੁੰਦਰ ਜਗਾਵਾਂ ਨੂੰ ਇਸ ਤਰਾਂ ਦੇਖਦੀ ਹਾਂ ਅਤੇ ਮੈਂ ਜਿਵੇਂ ਮਹਿਸੂਸ ਕਰਦੀ ਹਾਂ ਇਹ ਕਿ ਇਹ ਸ਼ਰਮਨਾਕ ਹੈ। ਜਦੋਂ ਮੈਂ ਤਾਏਵਾਨ (ਫਾਰਮੋਸਾ) ਬਾਰੇ, ਔ ਲੈਕ (ਵੀਐਤਨਾਮ) ਬਾਰੇ, ਜਾਂ ਦੂਜੇ ਹੋਰ ਏਸ਼ੀਅਨ ਦੇਸ਼ਾਂ ਬਾਰੇ ਸੋਚਦੀ ਹਾਂ ਜੋ ਮੈਂ ਪਸੰਦ ਕਰਦੀ ਹਾਂ, ਮੈਂ ਮਹਿਸੂਸ ਕਰਦੀ ਹਾਂ ਜਿਵੇਂ ਇਹ ਸ਼ਰਮਨਾਕ ਹੈ। ਜੇਕਰ ਅਸੀਂ ਇਸ ਨੂੰ ਥੋੜਾ ਜਿਹਾ ਵਧੇਰੇ ਸਾਫ ਬਣਾ ਸਕੀਏ, ਅਸੀਂ ਕਿਸੇ ਹੋਰ ਦੇਸ਼ ਤੋਂ ਘਟ ਨਹੀਂ ਹੋਵਾਂਗੇ। […] ਮੇਰਾ ਭਾਵ ਸਾਰੇ ਸਭਿਅਕ ਦੇਸ਼ ਇਤਨੇ ਸਾਫ ਨਹੀਂ, ਜ਼ਰੂਰੀ ਨਹੀਂ ਹੈ। ਸਿਰਫ ਇਕ ਜਾਂ ਦੋ ਵਿਆਕਤੀ ਇਸ ਕਿਸਮ ਦੀ ਸਥਿਤੀ ਨੂੰ ਕੰਟ੍ਰੋਲ ਨਹੀਂ ਕਰ ਸਕਦੇ। ਤੁਹਾਨੂੰ ਹਰ ਇਕ ਨੂੰ ਸਿਖਿਆ ਅਤੇ ਆਤਮਾ ਵਿਚ ਉਚਾ ਹੋਣ ਦੀ ਲੋੜ ਹੈ, ਇਸ ਨੂੰ ਸੁਧਾਰਨ ਲਈ ਇਕਠੇ ਮਿਲ ਕੇ ਕੰਮ ਕਰਨਾ। […]Photo Caption: ਬਸੰਤ ਜ਼ਲਦੀ ਹੀ ਆ ਜਾਵੇਗੀ, ਤਿਆਰ ਰਹੋ!