ਵਿਸਤਾਰ
ਡਾਓਨਲੋਡ Docx
ਹੋਰ ਪੜੋ
ਉਹ ਇਕ ਚੰਗਾ, ਚੰਗਾ, ਚੰਗਾ ਵਿਆਕਤੀ ਵੀ ਹੈ। ਉਹ ਅਕਸਰ ਦਿੰਦਾ ਹੈ ਚੀਜ਼ਾਂ ਲੋਕਾਂ ਨੂੰ ਜਿਹੜੇ ਇਕਲੇ ਹਨ, ਜਿਨਾਂ ਪਾਸ ਕੋਈ ਨਹੀ ਹੈ, ਜਾਂ ਮੁਸੀਬਤ ਵਿਚ ਹਨ, ਜਾਂ ਗਰੀਬ। ਸੋ ਉਹ ਉਹਨੂੰ ਆਖਦੇ ਹਨ ਕੈਪ ਕੋ ਡੁਕ (ਅਨਾਥਾਪੀਨਡੀਕਾ), ਭਾਵ, ਦੇਣਾ ਲੋੜਵੰਦਾਂ ਨੂੰ, ਇਕਲਿਆਂ ਨੂੰ, ਜਿਹੜਾ ਵੀ ਇਕਲਾ ਹੈ, ਜਾਂ ਜਿਵੇਂ ਵਿਧਵਾਵਾਂ, ਅਤੇ ਯਤੀਮਾਂ, ਅਤੇ ਬਜ਼ੁਰਗਾਂ ਨੂੰ ਜਿਨਾਂ ਪਾਸ ਕੋਈ ਨਹੀ ਹੈ ਦੇਖ ਭਾਲ ਕਰਨ ਲਈ (ਉਨਾਂ ਦੀ)।