ਵਿਸਤਾਰ
ਡਾਓਨਲੋਡ Docx
ਹੋਰ ਪੜੋ
"ਕਿਉਂਕਿ ਉਹਨੇ ਦੇਖਿਆ ਕਿ ਮਨੁਕਾਂ ਪਾਸ ਚਾਰ ਦੁਖ ਹਨ, ਜਿਵੇਂ ਜਨਮ, ਬੁਢਾਪਾ, ਬਿਮਾਰੀ, ਅਤੇ ਮੌਤ, ਸੋ ਉਹਨੇ ਘਰ ਛਡ ਦਿਤਾ। ਉਹ ਰਿਹਾ ਇਕ ਸੰਨਿਆਸੀ ਛੇ ਸਾਲਾਂ ਲਈ। ਅਤੇ ਫਿਰ ਬਾਅਦ ਵਿਚ, ਅੰਤ ਵਿਚ ਉਹ ਬਣ ਗਿਆ ਇਕ ਬੁਧ, ਕਾਬੂ ਕਰਨ ਨਾਲ 18,000 ਸੌ ਮੀਲੀਅਨ ਕਿਸਮ ਦੇ ਮਾਇਆ ਨੂੰ ਅਤੇ ਨਾਕਾਰਾਤਮਿਕ ਸ਼ਕਤੀਆਂ ਅਤੇ ਜੀਵਾਂ ਨੂੰ । ਉਹਦੇ ਪਾਸ ਦਸ ਕਿਸਮ ਦੀਆਂ ਸ਼ਕਤੀਆਂ ਸਨ, ਚਾਰ ਕਿਸਮ ਦੀਆਂ ਨਿਰਭੈ ਯੋਗਤਾਵਾਂ, ਅਤੇ 18 ਕਿਸਮਾਂ ਦੀਆਂ, ਕੁਝ ਕਿਸਮ ਦੀਆਂ ਵਿਧੀਆਂ। ਉਨਾਂ ਦਾ ਪ੍ਰਕਾਸ਼ ਰੋਸ਼ਨ ਅਨੇਕ ਹੀ ਕੋਨਿਆਂ ਨੂੰ ਰੋਸ਼ਨ ਕਰਦਾ, ਇਥੋਂ ਤਕ ਰੋਸ਼ਨ ਕਰਦਾ ਸਮੁਚੇ ਤਿੰਨ ਸੰਸਾਰਾਂ ਨੂੰ। ਉਹ ਹੈ ਜਿਸ ਨੂੰ ਅਸੀ ਆਖਦੇ ਹਾਂ ਬੁਧ, ਸਤਿਗੁਰੂ।"