ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਥੋਂ ਤਕ ਬਾਈਡਨ ਨੇ ਉਹਨੂੰ ਅਮਰੀਕਾ ਨੂੰ ਚਲੇ ਜਾਣ ਲਈ ਕਿਹਾ, ਜਾਂ ਜੋ ਵੀ, ਅਤੇ ਉਹਨੇ ਕਿਹਾ, "ਨਹੀਂ, ਮੈਂਨੂੰ ਇਕ ਸਵਾਰੀ ਦੀ ਲੋੜ ਨਹੀਂ ਹੈ, ਮੈਂਨੂੰ ਜੰਗੀ ਸਮਾਨ ਦੀ ਲੋੜ ਹੈ।" (ਵਾਓ।) ਉਹਨੇ ਆਪਣੇ ਲੋਕਾਂ ਨੂੰ ਛਡਣ ਤੋਂ ਇਨਕਾਰ ਕੀਤਾ। (ਹਾਂਜੀ।) ਸੋ, ਤੁਸੀਂ ਕਦੇ ਨਹੀਂ ਜਾਣ ਸਕਦੇ, ਕੌਣ ਕੌਣ ਹੈ। ਤੁਸੀਂ ਸੋਚਦੇ ਹੋ ਕਿ ਉਹ ਸ਼ਾਇਦ ਬਸ ਇਕ ਅਭਿਨੇਤਾ ਹੈ, ਬਸ ਇਕ ਕਲਾਕਾਰ, ਪਰ ਉਹਦੀ ਆਤਮਾ ਸਚਮੁਚ ਨੇਕ ਹੈ, ਇਹ ਸਚਮੁਚ ਰਾਸ਼ਟਰਪਤੀ ਵਾਲੀ ਹੈ। (ਹਾਂਜੀ, ਮੇਰੇ ਖਿਆਲ ਵਿਚ।) ਬਹੁਤ, ਬਹੁਤ ਰਾਸ਼ਟਰਪਤੀ ਵਾਲੀ।