ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਅਸਲ ਵਿਚ ਹਰ ਇਕ ਦੇਸ਼ ਹਰ ਕਿਸੇ ਦਾ ਹੈ। (ਉਹ ਸਹੀ ਹੈ।) ਇਹ ਸੰਸਾਰ ਦਾ ਹੈ। (ਇਕ ਵਡਾ ਦੇਸ਼।) ਜਿਵੇਂ ਇਕ ਵਿਸ਼ਵ ਭਾਈਚਾਰਾ। (ਹਾਂਜੀ।) ਅਤੇ ਮੂਲ ਵਿਚ ਆਖਰਕਾਰ, ਇਹ ਸਭ ਪ੍ਰਮਾਤਮਾ ਦਾ ਹੀ ਸੀ। (ਸਹੀ ਹੈ, ਸਤਿਗੁਰੂ ਜੀ। ਹਾਂਜੀ।) ਤੁਸੀਂ ਕੁਝ ਚੀਜ਼ ਨਹੀਂ ਲਿਆਉਂਦੇ ਇਸ ਸੰਸਾਰ ਵਿਚ, ਸੋ ਤੁਸੀਂ ਦਾਅਵਾ ਨਹੀਂ ਕਰ ਸਕਦੇ ਕਿ ਕੋਈ ਚੀਜ਼ ਤੁਹਾਡੀ ਹੈ। (ਹਾਂਜੀ, ਸਤਿਗੁਰੂ ਜੀ। ਉਹ ਸਹੀ ਹੈ।) ਸਬੂਤ ਇਹ ਹੈ ਕਿ ਜਦੋਂ ਤੁਸੀਂ ਮਰਦੇ ਹੋ, ਤੁਹਾਡੇ ਕੋਲ ਸਿਰਫ ਦੋ ਖਾਲੀ ਹਥ ਹੁੰਦੇ ਹਨ।