ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਸਚਮੁਚ ਵਧੀਆ ਦੀ ਕਾਮਨਾ ਕਰਦੀ ਹਾਂ ਯੂਕਰੇਨ ਲਈ। ਕਿਉਂਕਿ ਕੁਝ ਲੋਕਾ ਨੂੰ ਹੋਰਨਾਂ ਖੇਤਰਾਂ ਨੂੰ ਦੌੜਣਾ ਪਿਆ ਕਿਉਂਕਿ ਉਨਾਂ ਕੋਲ ਬਚੇ ਹਨ ਜਾਂ ਬਜ਼ੁਰਗ। (ਹਾਂਜੀ, ਸਹੀ ਹੈ।) ਪਰ ਬਾਕੀ ਦੇ, ਉਹ ਪਿਛੇ ਰਹੇ ਅਤੇ ਲੜ ਰਹੇ ਹਨ। (ਹਾਂਜੀ।) ਸੋ ਉਹਨੇ ਇਥੋਂ ਤਕ ਮੈਨੂੰ ਹੈਰਾਨ ਕੀਤਾ। ਇਹ ਬਹੁਤ ਹੀ ਛੋਟੀ ਆਬਾਦੀ ਵਾਲਾ ਦੇਸ਼, ਵਡਾ ਨਹੀਂ ਹੈ। (ਹਾਂਜੀ, ਬਹੁਤਾ ਵਡਾ ਨਹੀਂ।) ਅਤੇ ਯੁਧ ਦਾ ਜਿਆਦਾ ਆਦੀ ਨਹੀਂ ਹੈ, ਅਤੇ ਅਜ਼ੇ ਇਤਨਾ ਮਜ਼ਬੂਤ, ਅਤੇ ਇਤਨਾ ਜ਼ਲਦੀ ਪ੍ਰਤਿਕ੍ਰਿਆ ਕੀਤੀ, ਅਤੇ ਇਤਨੇ ਸ਼ਾਨਦਾਰ ਉਸ ਤਰਾਂ। ਮੈਂ ਸਚਮੁਚ ਉਹਨਾਂ ਦੀ ਦਲੇਰੀ ਦੀ, ਬਹਾਦਰੀ, ਅਤੇ ਕੁਲੀਨਤਾ ਦੀ ਰੂਹ ਨੂੰ ਸਲਾਮ ਕਰਦੀ ਹਾਂ। (ਹਾਂਜੀ।) ਯੂਕਰੇਨ ਜਿੰਦਾਬਾਦ।