ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅਸੀਂ ਸਿਰਫ ਅਭਿਆਸ ਹੀ ਨਹੀਂ ਕਰਦੇ। ਅਸੀਂ ਲੋਕਾਂ ਦੀ ਵੀ ਮਦਦ ਕਰਦੇ ਹਾਂ ਜਦੋਂ ਉਹ ਲੋੜ ਵਿਚ ਹੋਣ। ਕਿਉਂਕਿ ਇਹ ਤੁਸੀਂ ਹੋ ਸਕਦੇ ਹੋ, ਅਗਲੀ ਵਾਰ ਤੁਸੀਂ ਹੋ ਸਕਦੇ ਹੋ। ਪਰ ਅਸਲ ਵਿਚ, ਅਸੀਂ ਹਮੇਸ਼ਾਂ ਆਪਣੇ ਆਪ ਦੀ ਦੇਖ ਭਾਲ ਕਰਦੇ ਹਾਂ। ਅਸੀਂ ਕਦੇ ਕਿਸੇ ਨੂੰ ਖੇਚਲ ਨਹੀਂ ਦਿੰਦੇ। ਅਸੀਂ ਕਿਸੇ ਨੂੰ ਨਹੀਂ ਪੁਛਿਆ ਸਾਡੀ ਮਦਦ ਕਰਨ ਲਈ ਕਿਉਂਕਿ ਉਹ ਹੈ ਜਿਵੇਂ ਇਹ ਹੋਣਾ ਚਾਹੀਦਾ ਹੈ। ਅਸੀਂ ਦੇਣ ਵਾਲੇ ਹਾਂ, ਲੈਣ ਲਈ ਨਹੀਂ। ਜਦੋਂ ਮੈਂ ਬਹੁਤ ਛੋਟੀ ਸੀ, ਇਹ ਮੇਰੇ ਲਈ ਕੋਈ ਚੀਜ਼ ਵੀ ਮੰਗਣ ਲਈ ਆਪਣਾ ਮੂੰਹ ਖੋਲਣਾ ਬਹੁਤ ਮੁਸ਼ਕਲ ਸੀ । ਸ਼ਾਇਦ ਇਹ ਆਦਤ ਵੀ ਹੈ। ਸਵਰਗੀ ਲੋਕ, ਉਹ ਕਦੇ ਨਹੀਂ ਮੰਗਦੇ। ਉਹ ਸਿਰਫ ਦਿੰਦੇ ਹਨ। ਉਨਾਂ ਕੋਲ ਬਹੁਤ ਹੈ। ਸੋ, ਅਸੀਂ ਸਵਰਗੀ ਗੁਣ ਦਾ ਅਭਿਆਸ ਕਰ ਰਹੇ ਹਾਂ। (...)