ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੇਰਾ ਕਮਰਾ, ਕ੍ਰਿਪਾ ਕਰਕੇ ਇਸ ਦੀ ਵਰਤੋਂ ਕਰੋ। ਇਹ ਬਹੁਤ ਵਡਾ ਹੈ। ਬਹੁਤ ਵਡਾ। ਤੁਸੀਂ ਅੰਦਰ ਉਥੇ ਬੈਠ ਸਕਦੇ ਹੋ ਅਤੇ ਅਭਿਆਸ ਕਰ ਸਕਦੇ ਹੋ। ਠੀਕ ਹੈ? ਇਸ ਨੂੰ ਮੇਰੇ ਲਈ ਨਾ ਪਾਸੇ ਰਖਣਾ। ਮੈਂ ਵਧੇਰੇ ਖੁਸ਼ ਹੋਵਾਂਗੀ ਜੇਕਰ ਤੁਸੀਂ ਇਸ ਦੀ ਅਭਿਆਸ ਲਈ ਵਰਤੋਂ ਕਰਦੇ ਹੋ ਅਤੇ ਆਪਣੇ ਆਪ ਨੂੰ ਨਿਘਾ ਰਖਦੇ ਹੋ ਅਤੇ ਤੁਸੀਂ ਧਿਆਨ ਕੇਂਦ੍ਰਿਤ ਕਰ ਸਕੋਂ। (...) ਕਿਸੇ ਵੀ ਸੈਂਟਰ ਵਿਚ - ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਹੈ, ਪਰ ਮੇਰੇ ਲਈ ਸਤਿਕਾਰ ਕਾਰਨ, ਤੁਸੀਂ ਇਹਦੀ ਵਰਤੋਂ ਨੇਹੀਂ ਕਰਦੇ। ਉਹ ਵੀ ਮੈਂ ਸਮਝਦੀ ਹਾਂ। ਮੈਂ ਇਹਦਾ ਬਹੁਤ ਕਦਰ ਕਰਦੀ ਹਾਂ। ਪਰ ਕਿਉਂਕਿ ਸਾਡੀ ਸਥਿਤੀ ਕਰਕੇ, ਸਾਡੀ ਜਗਾ ਛੋਟੀ ਹੈ। ਤੁਹਾਡੇ ਕੋਲ ਜੋ ਵੀ ਹੈ ਉਸ ਦੀ ਵਰਤੋਂ ਕਰੋ। (...)