ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਬਹੁਤ ਸਾਰੇ ਲੋਕ ਆਉਂਦੇ ਹਨ ਯੂਕੇ ਅਤੇ ਸਵੀਡਨ ਨੂੰ ਹੁਣ? (ਹਾਂਜੀ।) (ਸਵੀਡਨ ਵਿਚ ਇਹ ਵਧੀਆ ਹੈ।) ਹਾਂਜੀ? ਉਹ ਵਧੀਆ ਹੈ। ਉਸ ਤਰਾਂ, ਸਾਡੇ ਕੋਲ ਇਕ ਮਿਸ਼ਰਨ ਹੈ, ਰਲਾ ਮਿਲਾ ਸਭਿਆਚਾਰ , ਅਤ ਲੋਕੀਂ ਬਣ ਜਾਂਦੇ ਹਨ ਵਧੇਰੇ ਸਹਿਣਸ਼ੀਲ ਅਤੇ ਵਧੇਰੇ ਸਮਝਦੇ ਹਨ ਇਕ ਦੂਸਰੇ ਨੂੰ। ਦੇਖੋ ਇੰਗਲੈਂਡ ਕਿਤਨਾ ਸਹਿਣਸ਼ੀਲ ਹੈ, ਕਿਉਂਕਿ ਉਹਨਾਂ ਨੇ ਸਿਖ ਲਿਆ ਹੈ ਬਹੁਤ ਸਾਰੇ ਭਿੰਨ ਭਿੰਨ ਸਰੋਤਿਆਂ ਤੋਂ।