ਖੋਜ
ਪੰਜਾਬੀ
 

ਪਿਆਰ ਦਾ ਇਕਠ, ਗਿਆਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਔਸਟ੍ਰੀਆ ਬਹੁਤ ਛੋਟਾ ਹੈ। ਉਥੇ, ਮੌਸਮ ਉਵੇਂ ਜ਼ਰਮਨੀ ਵਾਂਗ ਹੈ, ਠੀਕ ਹੈ? (ਹਾਂਜੀ।) ਸੋ ਅਸੀਂ ਇਕ ਗੁਫਾ ਤੋਂ ਦੂਸਰੀ ਨੂੰ ਜਾਂਦੇ ਹਾਂ? ਕੀ ਫਾਇਦਾ ਹੈ? ਤੁਸੀਂ ਔਸਟ੍ਰੀਆ ਨੂੰ ਜਾਣਾ ਚਾਹੁੰਦੇ ਹੋ? ਕਿਉਂ? (ਇਸ ਦੇ ਵਿਚ ਕੋਈ ਫਰਕ ਨਹੀਂ ਪੈਂਦਾ ਇਹ ਕਿਥੇ ਹੈ।) ਫਰਕ ਨਹੀਂ ਪੈਂਦਾ? ਨਹੀਂ, ਮੈਂ ਉਥੇ ਨਹੀਂ ਹਾਂ। ਇਸ ਪਲ ਨਹੀਂ। ਸੋ ਮੈਂ ਸੋਚ‌ਿਆ, ਸ਼ਾਇਦ ਪਹਿਲਾਂ... ਪਹਿਲਾਂ, ਮੈਂ ਨਹੀਂ ਜਾਣਦੀ ਸੀ ਤੁਸੀਂ ਬਹੁਤ ਜਿਆਦਾ ਸਨ। ਮੈਂ ਸੋਚ‌ਿਆ ਸ਼ਾਇਦ ਦਸ ਜਾਂ ਵੀਹ ਲੋਕ ਹਰ ਇਕ ਦੇਸ਼ ਲਈ। ਜ਼ਰਮਨੀ ਦਸ, ਔਸਟ੍ਰੀਆ ਵੀਹ ਜਾਂ ਕੁਝ ਅਜਿਹਾ। ਫਿਰ ਉਹ ਕਾਫੀ ਹੈ। ਪਰ ਮੈਂ ਨਹੀਂ ਜਾਣਦੀ ਸੀ ਕਿ ਤੁਸੀਂ ਇਤਨਾ ਜ਼ਲਦੀ ਵਡੇ ਹੋ ਗਏ। ਮੇਰੇ ਕੋਲ ਕੋਈ ਪਤੀ ਨਹੀਂ ਹੈ, ਪਰ ਬਹੁਤ ਸਾਰੇ ਬਚੇ ਹਨ। ਸੋ, ਹੁਣ, ਅਸੀਂ ਕੀ ਕਰੀਏ?

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-01
5275 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-02
4127 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-03
3890 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-04
3643 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-05
3747 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-06
3731 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-07
3512 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-08
3244 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-09
3570 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-10
3289 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-11
3317 ਦੇਖੇ ਗਏ